ਗੁੱਸੇ ਹੋਈ ਪਤਨੀ ਨੂੰ ਇਨ੍ਹਾਂ ਆਸਾਨ ਨੁਸਖਿਆਂ ਨਾਲ ਮਨਾਓ
7 Oct 2023
TV9 Punjabi
ਪਤੀ-ਪਤਨੀ ਦਾ ਰਿਸ਼ਤਾ ਪਿਆਰ ਨਾਲ ਭਰਿਆ ਹੋਣ ਦੇ ਨਾਲ-ਨਾਲ ਝਗੜਾ ਵੀ ਹੁੰਦਾ ਹੈ ਅਤੇ ਕਈ ਵਾਰ ਗੁੱਸਾ ਵੀ ਹੋ ਜਾਂਦਾ ਹੈ, ਜੋ ਇਸ ਰਿਸ਼ਤੇ ਦਾ ਅਹਿਮ ਹਿੱਸਾ ਹੈ।
ਪਿਆਰ ਅਤੇ ਝਗੜਾ
ਗੁੱਸੇ ਵਾਲੀ ਪਤਨੀ ਨੂੰ ਮਨਾਉਣਾ ਓਨਾ ਔਖਾ ਨਹੀਂ ਹੁੰਦਾ ਜਿੰਨਾ ਤੁਸੀਂ ਸਮਝਦੇ ਹੋ। ਇਨ੍ਹਾਂ Tips ਨੂੰ ਕਰੋ ਫਾਲੋ।
ਮਨਾਉਣਾ ਔਖਾ
ਜੇਕਰ ਤੁਹਾਡੇ ਦੋਵਾਂ ਵਿੱਚ ਲੜਾਈ ਹੋ ਗਈ ਹੈ ਤਾਂ ਤੁਸੀਂ ਆਪਣੀ ਗਲਤੀ ਮੰਨੋ।
ਗਲਤੀ ਮੰਨੋ
ਤੁਹਾਡੀ ਰੁਸੀ ਹੋਈ ਪਤਨੀ ਨੂੰ ਮਨਾਉਣ ਲਈ ਉਨ੍ਹਾਂ ਦੇ ਪਸੰਦੀਦਾ ਫੁੱਲ ਗਿਫਟ ਕਰੋ।
ਫੁੱਲ ਕਰੋ ਗਿਫਟ
ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਤਨੀ ਨੂੰ ਕੀ ਪਸੰਦ ਹੈ। ਉਨ੍ਹਾਂ ਨੂੰ ਕੁੱਝ ਵਧੀਆ Dish ਬਣਾ ਕੇ ਖਿਲਾਓ।
ਪਸੰਦੀਦਾ ਚੀਜ਼
ਤੁਸੀਂ ਆਪਣੀ ਪਤਨੀ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰ ਸਕਦੇ ਹੋ।
ਘਰ ਦੇ ਕੰਮ
ਜੇਕਰ ਤੁਹਾਡੀ ਪਤਨੀ ਗੁੱਸੇ ਹੈ ਤਾਂ ਉਨ੍ਹਾਂ ਦਾ ਪਸੰਦੀਦਾ ਗੀਤ ਸੁਣਾਓ।
ਰੋਮਾਂਟਿਕ ਗੀਤ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਢਿੱਡ ਵਿੱਚ ਕਿੜੇ ਹੋਣ 'ਤੇ ਦਿਖਦੇ ਹਨ ਇਹ ਲੱਛਣ
Learn more