ਭਾਰ ਘਟਾਉਣ ਲਈ ਇੰਝ ਕਰੋ ਕਲੰਜੀ ਦਾ ਇਸਤੇਮਾਲ
24 Oct 2023
TV9 Punjabi
ਛੋਟੇ-ਛੋਟੇ ਕਲੌਂਜੀ ਦੇ ਕਾਲੇ ਦਾਣੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਕਲੌਂਜੀ
ਕਲੌਂਜੀ ਵਿੱਚ ਪ੍ਰੋਟੀਨ, ਫਾਇਬਰ ਆਦਿ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
ਕਲੌਂਜੀ ਦੇ Nutrition
ਕਲੌਂਜੀ ਹੱਡੀਆਂ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਵਾਲਾਂ ਦੀ ਗ੍ਰੋਥ, ਸਕਿਨ ਅਤੇ ਸਿਹਤ ਲਈ ਕਾਫੀ ਫਾਇਦੇਮੰਦ ਹੈ।
ਕਲੌਂਜੀ ਦੇ ਫਾਇਦੇ
ਭਾਰ ਘੱਟ ਕਰਨ ਲਈ ਕਲੌਂਜੀ ਕਾਰਗਰ ਮੰਨਿਆ ਜਾਂਦਾ ਹੈ।
ਭਾਰ ਘਟਾਉਣ ਲਈ ਕਲੌਂਜੀ
ਭਾਰ ਘਟਾਉਣ ਲਈ ਇਕ ਗਿਲਾਸ ਪਾਣੀ ਵਿੱਚ ਥੋੜਾ ਕਲੌਂਜੀ ਦਾ ਪਾਊਡਰ, ਇੱਕ ਚਮਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ।
ਕਲੌਂਜੀ ਅਤੇ ਸ਼ਹਿਦ
ਸਵੇਰੇ ਖਾਲੀ ਢਿੱਡ ਭਾਰ ਘਟਾਉਣ ਲਈ ਅਤੇ Diabetes ਲਈ ਵੀ ਫਾਇਦੇਮੰਦ ਹੈ ਕਲੌਂਜੀ ਦਾ ਪਾਣੀ।
ਕਲੌਂਜੀ ਦਾ ਪਾਣੀ
ਕਲੌਂਜੀ ਦਾ ਜ਼ਿਆਦਾ ਸੇਵਨ ਵੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰੈਗਨੇਂਸੀ ਵਿੱਚ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਰਟ ਦੀ ਸਲਾਹ ਜ਼ਰੂਰ ਲਓ।
ਜ਼ਿਆਦਾ ਕਲੌਂਜੀ ਦੇ ਨੁਕਸਾਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Diabetes ਦੇ ਰੋਗੀ ਡਾਇਟ 'ਚ ਸ਼ਾਮਲ ਕਰਨ ਇਹ ਜੂਸ
Learn more