ਭਰਪੂਰ ਪਾਣੀ ਪੀਣ ਨਾਲ ਮਿਲਣਗੇ ਇਹ ਫਾਇਦੇ
10 OCT 2023
TV9 Punjabi
ਰੋਜ਼ਾਨਾ ਕਰੀਬ 3 ਤੋਂ 4 ਲੀਟਰ ਪਾਣੀ ਪੀਣਾ ਸਰੀਰ ਲਈ ਸਹੀ ਮੰਨਿਆ ਜਾਂਦਾ ਹੈ।
ਪਾਣੀ ਦੀ ਜ਼ਰੂਰਤ
ਰੋਜ਼ਾਨਾ ਪਾਣੀ ਪੀਣ ਨਾਲ ਕੁੱਝ ਹੈਲਥ Problems ਤੋਂ ਛੁਟਕਾਰਾ ਮਿਲ ਸਕਦਾ ਹੈ।
ਦਵਾਈ ਦੀ ਨਹੀਂ ਜ਼ਰੂਰਤ
ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਤਾਂ ਕਮਜੋਰੀ ਮਹਿਸੂਸ ਹੁੰਦੀ ਹੈ।
ਕਮਜ਼ੋਰੀ ਹੋਵੇਗੀ ਦੂਰ
ਜੇਕਰ ਤੁਸੀਂ ਭਰਪੂਰ ਪਾਣੀ ਪੀਂਦੇ ਹੋ ਤਾਂ ਪੱਥਰੀ ਹੋਣ ਦਾ ਖਦਸ਼ਾ ਘੱਟ ਹੋ ਜਾਂਦਾ ਹੈ।
ਪੱਥਰੀ ਹੋਣ ਦਾ ਖਦਸ਼ਾ
ਭਰਪੂਰ ਪਾਣੀ ਪੀਣ ਨਾਲ ਯੂਟੀਆਈ ਇੰਫੇਕਸ਼ਨ ਤੋਂ ਵੀ ਬਚਾਅ ਹੋ ਸਕਦਾ ਹੈ।
ਯੂਟੀਆਈ ਇੰਫੇਕਸ਼ਨ ਤੋਂ ਬਚਾਅ
ਭਰਪੂਰ ਮਾਤਰਾ ਵਿੱਚ ਪਾਣੀ ਪੀਣ ਨਾਲ ਪਾਚਨ ਸਹੀ ਹੋ ਜਾਂਦਾ ਹੈ। ਜਿਸ ਨਾਲ ਗੈਸ, ਕਬਜ਼ ਤੋਂ ਬਚਾਅ ਹੋ ਜਾਂਦਾ ਹੈ।
ਪਾਚਨ ਹੋਵੇਗਾ ਬੇਹਤਰ
ਸਕਿਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਪਾਣੀ ਵੱਧ ਪੀਣਾ ਚਾਹੀਦਾ ਹੈ। ਇਸ ਨਾਲ ਸਕਿਨ ਹੈਲਦੀ ਅਤੇ ਗਲੋਇੰਗ ਰਹਿੰਦੀ ਹੈ।
ਸਕਿਨ ਦੀ ਸਮੱਸਿਆ
ਭਰਪੂਰ ਮਾਤਰਾ ਵਿੱਚ ਪਾਣੀ ਪੀਣ ਨਾਲ ਬਲੱਡ ਪ੍ਰੇਸ਼ਰ ਦੀ ਸਮੱਸਿਆ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਬੀਪੀ ਦੀ ਸਮੱਸਿਆ ਤੋਂ ਬਚਾਅ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਇਹਨੇ ਮਿੰਟਾਂ ਲਈ ਕਰੋ Walk, Mental Health ਵਿੱਚ ਹੋਵੇਗਾ ਸੁਧਾਰ
https://tv9punjabi.com/web-stories