ਖਾਣਾ ਖਾਂਦੇ ਹੀ ਮਹਿਸੂਸ ਹੋਣ ਲੱਗਦਾ ਹੈ ਭਾਰੀਪਨ, ਇੰਝ ਮਿਲੇਗੀ ਰਾਹਤ

26 Dec 2023

TV9Punjabi

ਪੇਟ ਠੀਕ ਨਾ ਹੋਵੇ ਤਾਂ ਬਦਹਜ਼ਮੀ ਹੋਣਾ ਸੁਭਾਵਿਕ ਹੈ। ਇਸ ਨੂੰ ਇਰੇਟੇਬਲ ਬਾਉਲ ਸਿੰਡਰੋਮ, Food Intolerance ਅਤੇ ਗੈਸਟਰੋਇੰਟੇਸਟਾਈਨਲ Disorder ਕਿਹਾ ਜਾਂਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਸਕਦਾ ਹੈ।

ਬਲੋਟਿੰਗ

ਪੇਟ ਦੀ ਸਮੱਸਿਆ ਦਾ ਸਭ ਤੋਂ ਵੱਡਾ ਇਲਾਜ ਹੈ ਖਾਣਾ ਚਬਾਕੇ ਖਾਣਾ। ਜੇਕਰ ਤੁਸੀਂ ਜਲਦਬਾਜ਼ੀ ਵਿੱਚ ਖਾਣਾ ਖਾਂਦੇ ਹੋ ਤਾਂ ਤੁਹਾਨੂੰ ਬਲੋਟਿੰਗ ਵਰਗੀ ਸਮੱਸਿਆ ਹੋ ਸਕਦੀ ਹੈ।

ਇੰਝ ਪਾਓ ਰਾਹਤ

ਆਯੂਰਵੈਦ ਦੀ ਮੰਨਿਏ ਤਾਂ ਖਾਣਾ ਖਾਣ ਤੋਂ ਕਰੀਬ 45 ਮਿੰਟਾਂ ਬਾਅਦ ਪੀਣ ਵਾਲਾ ਪਾਣੀ ਅਮ੍ਰਿਤ ਬਰਾਬਰ ਹੈ। ਜੇਕਰ ਤੁਰੰਤ ਪਾਣੀ ਪੀ ਲੈਂਦੇ ਹੋ ਤਾਂ ਇਹ ਜ਼ਹਿਰ ਦਾ ਕੰਮ ਕਰਦਾ ਹੈ।

Digestion ਦਾ ਖਿਆਲ

ਕੁੱਝ ਲੋਕ ਖਾਣੇ ਦੇ ਨਾਲ ਸੋਡਾ ਜਾਂ ਦੂਸਰੇ ਸ਼ੁਗਰ ਡ੍ਰਿੰਕ ਪੀਂਦੇ ਹਨ। ਜਿਸ ਕਾਰਨ ਬਲੋਟਿੰਗ ਸ਼ੁਰੂ ਹੋ ਜਾਂਦੀ ਹੈ। 

ਨਾ ਪੀਓ ਇਹ ਚੀਜ਼ਾਂ

ਮਸਾਲੇਦਾਰ ਜਾਂ ਆਇਲੀ ਫੂਡ ਨੂੰ ਲਗਾਤਾਰ ਖਾਣ ਨਾਲ ਪੇਟ ਦੀ ਹੈਲਥ ਵਿਗੜ ਸਕਦੀ ਹੈ। ਇਸ ਲਈ ਹਰੀ ਸਬਜ਼ੀਆਂ ਅਤੇ ਫਲ ਜ਼ਰੂਰ ਖਾਓ।

ਹਰੀ ਸਬਜ਼ੀਆਂ ਅਤੇ ਫਲ

ਅਦਰਕ ਵਿੱਚ ਨੈਚੂਰਲ ਐਂਟੀ-ਇੰਫਲਾਮੇਟਰੀ ਪ੍ਰਾਪਰਟੀਜ਼ ਹੁੰਦੀਆਂ ਹਨ। ਜੋ ਬਲੋਟਿੰਗ ਤੋਂ ਰਾਹਤ ਦਿੰਦੇ ਹਨ। 

ਅਦਰਕ ਦਾ ਘਰੇਲੂ ਨੁਸਖਾ

ਦਹੀ ਜਾਂ ਦੂਜੇ ਪ੍ਰੋਬਾਊਟਿਕ ਫੂਡਸ ਦੇ ਕਾਰਨ ਸਰੀਰ ਵਿੱਚ ਹੈਲਦੀ ਬੈਕਟੀਰਿਆ ਡੇਵਲਪ ਹੋ ਜਾਂਦੇ ਹਨ।

ਪ੍ਰੋਬਾਊਟਿਕ ਫੂਡਸ

2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ