ਦੁਨੀਆ ਦੀ ਸਭ ਤੋਂ ਖਰਾਬ ਡਿਸ਼ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

7 Jan 2024

TV9Punjabi

ਦੁਨੀਆ ਦੀ ਸਭ ਤੋਂ ਖਰਾਬ ਡਿਸ਼ ਵਿੱਚ ਭਾਰਤੀ ਡਿਸ਼ ਆਲੂ-ਬੈਂਗਨ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਸਬਜ਼ੀ ਪਸੰਦ ਨਹੀਂ ਆਉਂਦੀ।

ਸਭ ਤੋਂ ਖਰਾਬ ਡਿਸ਼

ਹਾਲ ਹੀ ਵਿੱਚ ਟ੍ਰੈਵਲ ਗਾਇਡ ਟੇਸਟ ਐਟਲਸ ਨੇ ਦੁਨੀਆ ਦੇ ਸਭ ਤੋਂ ਖਰਾਬ 100 ਡਿਸ਼ੇਜ ਦੀ ਲਿਸਟ ਜਾਰੀ ਕੀਤੀ ਹੈ। ਆਲੂ ਬੈਂਗਨ ਨੂੰ ਦੁਨੀਆਭਰ  ਵਿੱਚ 5 ਤੋਂ 2.7 ਰੇਟਿੰਗ ਮਿਲੀ ਹੈ।

ਸਭ ਤੋਂ ਖਰਾਬ ਰੇਟਿੰਗ

ਖੈਰ,ਆਲੂ-ਬੈਂਗਨ ਦੁਨੀਆ ਦੀ ਸਭ ਤੋਂ ਖਰਾਬ ਡਿਸ਼ ਹੈ ਪਰ ਇਹ ਹੈੱਲਥ ਦੇ ਲਈ ਬੇਹੱਦ ਫਾਇਦੇਮੰਦ ਵੀ ਹੈ। 

ਫਾਇਦੇਮੰਦ

ਬੈਂਗਨ ਨੂੰ ਜ਼ਿਆਦਾਤਰ ਲੋਕ ਨਾਪਸੰਦ ਹੀ ਕਰਦੇ ਹਨ। ਪਰ ਇਹ ਕੋਲੈਸਟ੍ਰਾਲ ਕੰਟਰੋਲ ਕਰਨ ਵਿੱਚ ਬੇਹੱਦ ਫਾਇਦੇਮੰਦ ਹੈ। 

ਕੋਲੈਸਟ੍ਰਾਲ

ਆਲੂ ਵਿੱਚ ਕ੍ਰਾਬੋਹਾਈਡ੍ਰੇਟ, ਕੈਲਸ਼ੀਅਮ ਅਤੇ ਕੈਲੋਰੀ ਜ਼ਿਆਦਾ ਪਾਈ ਜਾਂਦੀ ਹੈ। ਜੋ ਸਰੀਰ ਵਿੱਚ ਮੌਜੂਦ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਬੇਹੱਦ ਫਾਇਦੇਮੰਦ ਹੈ।

ਮਜ਼ਬੂਤ ਹੱਡੀਆਂ

ਸਰੀਰ ਵਿੱਚ ਹਿਮੋਗਲੋਬੀਨ ਦੀ ਕਮੀ ਹੈ ਤਾਂ ਤੁਸੀਂ ਬੈਂਗਨ ਨੂੰ ਡਾਇਟ ਵਿੱਚ ਸ਼ਾਮਲ ਕਰ ਸਕਦੇ ਹੋ।

ਵਧਾਏ ਖੂਨ

ਇਸ ਵਿੱਚ ਪਾਏ ਜਾਣ ਵਾਲੇ ਬਾਇਓਫਲੇਵੋਨੋਇਡਸ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਜੋ ਹਾਰਟ ਅਟੈਕ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਦਿਲ ਕਰੇ ਮਜ਼ਬੂਤ

ਨਵੀਂ 7 ਸੀਟਰ ਕਾਰ ਦਾ ਹੈ ਇੰਤਜ਼ਾਰ ਤਾਂ ਜਲਦੀ ਪੂਰੀ ਹੋਵੇਗੀ ਮੁਰਾਦ