ਰੋਜ਼ ਖਾਓ ਛੋਲੇ, ਇਸ ਵਿਟਾਮਿਨ ਦੀ ਕਮੀ ਹੋਵੇਗੀ ਦੂਰ
20 Nov 2023
TV9 Punjabi
ਛੋਲਿਆਂ ਵਿੱਚ ਵਿਟਾਮਿਨਸ ਅਤੇ ਮਿਨਰਲਸ ਹੁੰਦੇ ਹਨ। ਛੋਲੇ ਵਿੱਚ ਵਿਟਾਮਿਨ ਏ,ਬੀ ਅਤੇ ਡੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਨੂੰ ਖਾਣ ਨਾਲ ਵਿਟਾਮਿਨ ਦੀ ਕਮੀ ਦੂਰ ਹੁੰਦੀ ਹੈ।
ਵਿਟਾਮਿਨ ਅਤੇ ਮਿਨਰਲਸ
ਛੋਲਿਆਂ ਵਿੱਚ ਕਾਫੀ ਚੰਗੀ ਮਾਤਰਾ ਵਿੱਚ ਫੋਲੇਟ ਅਤੇ ਆਇਰਨ ਹੁੰਦਾ ਹੈ। ਜੋ ਸਿਹਤ ਲਈ ਕਾਫੀ ਫਾਇਦੇਮੰਦ ਹਨ।
ਫੋਲੇਟ ਅਤੇ ਆਇਰਨ
ਛੋਲਿਆਂ ਵਿੱਚ ਫੈਟ ਘੱਟ ਮਾਤਰਾ ਵਿੱਚ ਹੁੰਦੀ ਹੈ। ਇਸ ਨੂੰ ਖਾਣ ਨਾਲ ਭਾਰ ਵੀ ਨਹੀਂ ਵੱਧਦਾ।
ਫੈਟ ਘੱਟ
ਛੋਲੇ ਖਾਣ ਨਾਲ ਸਰੀਰ ਦੇ ਕੋਲੈਸਟ੍ਰਾਲ ਕੰਟਰੋਲ ਵਿੱਚ ਰਹਿੰਦੇ ਹਨ।
ਕੋਲੈਸਟ੍ਰਾਲ ਕੰਟਰੋਲ
ਛੋਲੇ ਵਿੱਚ ਬਹੁਤ ਚੰਗੀ ਮਾਤਰਾ ਵਿੱਚ ਪੋਟੈਸ਼ੀਅਮ ਹੁੰਦਾ ਹੈ। ਜੋ ਬਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਬੀਪੀ ਵੀ ਕੰਟਰੋਲ
ਛੋਲੇ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਇਮਿਊਨਿਟੀ ਮਜ਼ਬੂਤ
ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਬੀਮਾਰੀਆਂ ਹੁੰਦੀ ਹੈ।ਉਨ੍ਹਾਂ ਨੂੰ ਛੋਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਇਹ ਲੋਕ ਨਾ ਕਰਨ ਸੇਵਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ
https://tv9punjabi.com/web-stories