ਸਰਦੀਆਂ 'ਚ ਯੂਰਿਕ ਐਸੀਡ ਤੋਂ ਕਰੋ ਬਚਾਅ

26 Oct 2023

TV9 Punjabi

ਹਾਈ ਯੂਰਿਕ ਐਸੀਡ ਦੇ ਕਾਰਨ ਜੋੜਾਂ ਵਿੱਚ ਦਰਦ ਅਤੇ ਸੌਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਯੂਰਿਕ ਐਸੀਡ

Credits: TV9Hindi

ਸਰਦੀਆਂ ਦੇ ਮੌਸਮ ਵਿੱਚ ਇਹ ਦਰਦ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ।

ਸਰਦੀਆਂ ਵਿੱਚ ਪ੍ਰੇਸ਼ਾਨੀ

ਜ਼ਿਆਦਾ ਚਾਅ, ਕੌਫੀ ਜ਼ਾਂ ਕੋਈ ਵੀ ਮਿਠੀ ਚੀਜ ਪੀਣ ਨਾਲ ਯੂਰੀਕ ਐਸੀਡ ਵੱਧਣ ਦੀ ਸਮੱਸਿਆ ਹੋ ਸਕਦੀ ਹੈ।

ਮਿਠੀ ਚੀਜ਼ਾਂ

ਸਰਦੀਆਂ ਵਿੱਚ ਸ਼ਰਾਬ ਪੀਣ ਦੇ ਚੱਲਦੇ ਯੂਰੀਕ ਐਸੀਡ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦਾ ਹੈ।

ਸ਼ਰਾਬ

ਕਈ ਨੌਨਵੇਜ ਫੂਡਸ ਵਿੱਚ ਪਿਊਰਿਨ ਹੁੰਦਾ ਹੈ। ਇਹ ਯੂਰਿਕ ਐਸਿਡ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦਾ ਹੈ।

ਨੌਨ-ਵੇਜ

ਪਾਲਕ, ਫੂਲਗੋਭੀ ,ਹਰੀ ਮਟਰ ਆਦਿ ਪਯੂਰਿਨ ਅਧਿਕ ਮਾਤਰਾ ਵਿੱਚ  ਹੁੰਦਾ ਹੈ। ਯੂਰਿਕ ਐਸਿਡ ਦੇ ਮਰੀਜ ਇਸ ਤੋਂ ਦੂਰੀ ਬਣਾ ਕੇ ਰੱਖਣ।

ਸਬਜ਼ੀਆਂ

ਜੰਕ ਫੂਡ ਵੀ ਯੂਰੀਕ ਐਸੀਡ ਦੀ ਸਮੱਸਿਆ ਵੱਧਾ ਸਕਦੇ ਹਨ। ਸਰਦੀਆਂ ਵਿੱਚ ਇਹ ਖਾਣ ਤੋਂ ਬਚੋ।

ਜੰਕ ਫੂਡਸ

ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ