ਸਰਦੀਆਂ ਵਿੱਚ ਇਸ ਆਟੇ ਦੀ ਰੋਟੀ ਖਾਣ ਨਾਲ ਬਾਡੀ ਰਹੇਗੀ ਗਰਮ

20 Nov 2023

TV9 Punjabi

ਹੈਲਦੀ ਰਹਿਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲੈਣੀ ਬਹੁਤ ਜ਼ਰੂਰੀ ਹੈ। 

ਮੌਸਮ ਦੇ ਹਿਸਾਬ ਨਾਲ ਖਾਣਾ

ਸਰਦੀਆਂ ਦੇ ਦਿਨਾਂ ਵਿੱਚ ਹੈਲਦੀ ਰਹਿਣ ਲਈ ਸਰੀਰ ਨੂੰ ਅੰਦਰੋ ਗਰਮ ਰੱਖਣਾ ਬਹੁਤ ਜ਼ਰੂਰੀ ਹੈ।

ਸਰਦੀਆਂ ਵਿੱਚ ਹੈਲਥ

ਸਰਦੀਆਂ ਦੇ ਦਿਨਾਂ ਵਿੱਚ ਪਿੰਡਾਂ ਵਿੱਚ ਅੱਜ ਵੀ ਬਾਜਰੇ ਦੀ ਰੋਟੀ ਖਾਦੀ ਜਾਂਦੀ ਹੈ। ਇਸ ਨਾਲ ਸਰੀਰ ਨੂੰ ਕਾਫੀ ਫਾਇਦੇ ਮਿਲਦੇ ਹਨ। 

ਬਾਜਰੇ ਦੀ ਰੋਟੀ

ਬਾਜਰੇ ਵਿੱਚ ਮੈਗਨੀਸ਼ੀਅਮ, ਪੋਟੇਸ਼ੀਅਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।

ਬਾਜਰੇ ਦੇ ਪੋਸ਼ਕ ਤੱਤ 

ਬਾਜਰਾ ਗਰਮ ਤਸੀਰ ਦਾ ਹੁੰਦਾ ਹੈ। ਇਸ  ਆਟੇ ਦੀਆਂ ਰੋਟੀਆਂ ਖਾਣ ਨਾਲ ਸਰੀਰ ਅੰਦਰੋ ਗਰਮ ਰਹਿੰਦਾ ਹੈ।

ਸਰੀਰ ਨੂੰ ਗਰਮਾਹਟ

ਬਾਜਰਾ ਡਾਇਬੀਟੀਜ ਵਿੱਚ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਬਲਡ ਸ਼ੁਗਰ ਮੈਨੇਜ ਕਰਨ ਵਿੱਚ ਮਦਦ ਕਰਦਾ ਹੈ। 

ਡਾਇਬੀਟੀਜ ਵਿੱਚ ਫਾਇਦੇਮੰਦ

ਬਾਜਰੇ ਦੇ ਸੇਵਨ ਨਾਲ ਬੈਡ ਕੋਲੇਸਟ੍ਰਾਲ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਨਾਲ ਹੀ ਪਾਚਨ ਤੰਤਰ ਵੀ ਸਹੀ ਰਹਿੰਦਾ ਹੈ। 

ਕੋਲੇਸਟ੍ਰਾਲ ਨੂੰ ਕੰਟਰੋਲ

ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ