ਨਕਲੀ ਮਠਿਆਈਆਂ ਦੀ ਕਰੋ ਪਛਾਣ

5 Oct 2023

TV9 Punjabi

ਤਿਉਹਾਰਾਂ 'ਤੇ ਮਿਲਾਵਟੀ ਚੀਜ਼ਾਂ ਬਜ਼ਾਰਾਂ ਵਿੱਚ ਖੂਬ ਮਿਲਦੀ ਹੈ। ਖਾਣ ਦੀਆਂ ਚੀਜ਼ਾਂ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਦੇਖਣ ਨੂੰ ਮਿਲਦੀ ਹੈ।

ਮਿਲਾਵਟੀ ਚੀਜ਼ਾਂ

ਦੀਵਾਲੀ 'ਤੇ ਮਿਲਾਵਟੀ ਚੀਜ਼ਾਂ ਅਤੇ ਮਿਲਾਵਟੀ ਮਠਿਆਈਆਂ ਦਾ ਬਜ਼ਾਰ ਵੀ ਤਿਆਰ ਹੋ ਜਾਂਦਾ ਹੈ। ਜਿਸ ਨੂੰ ਖਾਣ ਨਾਲ ਫੂਡ ਪੋਇਸਨਿੰਗ ਹੁੰਦੀ ਹੈ।

ਮਿਠਾਇਆਂ ਵਿੱਚ ਮਿਲਾਵਟ

ਦੁੱਧ,ਚਾਂਦੀ ਦਾ ਵਰਕ, ਖੰਡ ਆਦਿ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਕੀਤੀ ਜਾਂਦੀ ਹੈ। ਇਸ ਲਈ ਫੈਸਟਿਵ ਸੀਜ਼ਨ ਵਿੱਚ ਧਿਆਨ ਰੱਖੋ।

ਇੰਨਾਂ ਚੀਜ਼ਾਂ ਤੋਂ ਬਚਾਅ

ਕਲਰ ਵਾਲੀ ਮਠਿਆਈ ਨੂੰ ਹੱਥ ਵਿੱਚ ਲੈ ਕੇ ਜਾਂਚ ਕਰੋ। ਜੇਕਰ ਹੱਥਾਂ 'ਤੇ ਰੰਗ ਨਹੀਂ ਲੱਗਿਆ ਤਾਂ ਸਮਝੋ ਮਿਲਾਵਟ ਨਹੀਂ ਹੈ।

ਮਠਿਆਈ

ਖੋਇਆ ਬਹੁਤ ਦਾਣੇਦਾਰ ਹੈ ਤਾਂ ਇਸ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਕੀਤੀ ਗਈ। 

ਖੋਇਆ

ਮਠਿਆਈ ਖਰੀਦਣ ਸਮੇਂ ਉਸ ਨੂੰ ਪਹਿਲਾਂ ਟੇਸਟ ਜ਼ਰੂਰ ਕਰੋ।

ਬਾਸੀ ਮਠਿਆਈ

ਫੈਸਟਿਵ ਸੀਜ਼ਨ ਵਿੱਚ ਕੋਸ਼ੀਸ਼ ਕਰੋ ਕਿ ਤੁਸੀਂ ਮਠਿਆਈ ਆਪਣੇ ਘਰ ਵਿੱਚ ਹੀ ਤਿਆਰ ਕਰੋ। ਇਸ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗੀ।

ਘਰ ਵਿੱਚ ਬਣਾਓ