ਸਮੇਂ ਤੋਂ ਪਹਿਲਾਂ ਹੀ ਸਫੇਦ ਹੋ ਰਹੇ ਹਨ ਵਾਲ ਤਾਂ ਖਾਓ ਇਹ ਚੀਜ਼ਾਂ
25 Oct 2023
TV9 Punjabi
ਡੇਅਰੀ ਪ੍ਰੋਡਕਟਸ ਜਿਵੇਂ ਦੁੱਧ ਅਤੇ ਦਹੀ ਖਾਓ। ਇਹ ਵਾਲਾਂ ਨੂੰ ਸਫ਼ੇਦ ਹੋਣ ਤੋਂ ਬਚਾਉਂਦਾ ਹੈ।
ਡੇਅਰੀ ਪ੍ਰੋਡਕਟਸ
Credits: Pixabay/Freepik
ਅੰਡੇ ਪ੍ਰੋਟੀਨ ਦਾ ਇੱਕ ਬੇਹਤਰੀਨ ਸਰੋਤ ਹੈ। ਇਹ ਵਾਲਾਂ ਨੂੰ ਮਜ਼ਬੂਤ ਕਰਨ ਵਿੱਚ ਅਤੇ ਸਫੇਦ ਹੋਣ ਤੋਂ ਬਚਾਉਂਦਾ ਹੈ।
ਅੰਡੇ ਖਾ ਸਕਦੇ ਹੋ
Avocado ਵਿੱਚ ਵਿਟਾਮਿਨ ਬੀ 7 ਭਰਪੂਰ ਮਾਤਰਾ ਵਿੱਚ ਹੁੰਦਾ ਹੈ। Avocado ਵਾਲਾਂ ਨੂੰ ਸਫੇਦ ਹੋਣ ਤੋਂ ਬਚਾਉਂਦਾ ਹੈ।
Avocado ਖਾਓ
ਵਿਟਾਮਿਨ ਈ ਆਯਲ ਵਾਲਾਂ ਨੂੰ ਹੈਲਦੀ ਰੱਖਦਾ ਹੈ। ਇਸ ਨਾਲ ਵਾਲਾਂ ਦੀ ਗ੍ਰੋਥ ਵੀ ਹੁੰਦੀ ਹੈ।
ਸੋਆਬੀਨ
ਪਾਲਕ,ਬ੍ਰੋਕਲੀ ਆਦਿ ਨੂੰ ਡਾਇਟ ਵਿੱਚ ਸ਼ਾਮਲ ਕਰੋ। ਇਹ ਸਬਜ਼ੀਆਂ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ।
ਹਰੀ ਪੱਤੇਦਾਰ ਸਬਜ਼ੀਆਂ
ਦਾਲਾਂ ਵਿਟਾਮਿਨ ਬੀ 9 ਨਾਲ ਭਰਪੂਰ ਹੁੰਦੀ ਹੈ। ਇਹ ਵਾਲਾਂ ਦੀ ਗ੍ਰੋਥ ਕਰਨ ਵਿੱਚ ਮਦਦ ਕਰਦਾ ਹੈ।
ਪ੍ਰੋਟੀਨ ਨਾਲ ਭਰਪੂਰ ਦਾਲ
ਮਸ਼ਰੂਮ ਵਿੱਚ ਕੋਪਰ ਵੱਧ ਮਾਤਰਾ ਵਿੱਚ ਹੁੰਦਾ ਹੈ। ਇਹ ਵਾਲਾਂ ਨੂੰ ਸਫੇਦ ਹੋਣ ਤੋਂ ਰੋਕਣ ਦਾ ਕੰਮ ਕਰਦਾ ਹੈ।
ਮਸ਼ਰੂਮ ਖਾਓ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ
Learn more