ਹਾਰਟ ਅਟੈਕ ਦਾ ਕਾਰਨ ਹੋ ਸਕਦੇ ਹਨ ਇਹ ਲੱਛਣ

19 Nov 2023

TV9 Punjabi

ਦਿਲ ਨੂੰ ਹੈਲਦੀ ਰੱਖਣ ਲਈ ਸਹੀ ਲਾਈਫਸਟਾਇਲ ਅਤੇ ਡਾਇਟ ਦਾ ਹੋਣਾ ਬਹੁਤ ਜ਼ਰੂਰੀ ਹੈ।

ਦਿੱਲ ਦਾ ਰੱਖੋ ਖਿਆਲ

ਖਰਾਬ ਲਾਈਫ ਸਟਾਈਲ ਅਤੇ ਖਾਣ-ਪੀਣ ਦੀ ਦੇ ਚੱਲਦੇ ਜ਼ਿਆਦਾਤਰ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਹੋ ਰਹੀਆਂ ਹਨ।

ਲਾਈਫ ਸਟਾਈਲ

ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਹੋ ਜਾਏ ਤਾਂ ਇਸ ਖ਼ਦਸ਼ੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਲੱਛਣਾਂ ਦਾ ਰੱਖੋ ਧਿਆਨ

ਸਵੇਰ ਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਹਾਰਟ ਨਾਲ ਜੁੜੀ ਕਿਸੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਜਿਸ ਤੋਂ ਬਾਅਦ ਹਾਰਟ ਅਟੈਕ ਦਾ ਖਦਸ਼ਾ ਵੱਧ ਸਕਦਾ ਹੈ।

ਪਸੀਨਾ ਆਉਣਾ

ਸਵੇਰੇ ਦੇ ਸਮੇਂ ਲਗਾਤਾਰ ਕਈ ਦਿਨਾਂ ਤੱਕ ਉਲਟੀ ਵਰਗਾ ਮਹਿਸੂਸ ਹੋਣਾ ਦਿਲ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।

ਉਲਟੀ ਆਉਣਾ

ਸਵੇਰੇ ਦੇ ਸਮੇਂ ਸਾਹ ਨਾਲ ਜੁੜੀ ਕੋਈ ਸਮੱਸਿਆ ਹੋਣਾ ਦਿਲ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਸਾਹ ਨਾਲ ਜੁੜੀ ਦਿੱਕਤ

ਦਿਲ ਨਾਲ ਜੁੜੀ ਬਿਮਾਰੀਆਂ ਕਾਰਨ ਸਿਰ ਘੁੰਮਣਾ ਜਾਂ ਚੱਕਰ ਆਉਣ ਵਰਗੇ ਲੱਛਣ ਦਿਖ ਸਕਦੇ ਹਨ।

ਸਿਰ ਘੁੰਮਣਾ

6 Mind games ਜੋ ਕੁੜੀਆਂ ਖੇਡਦੀਆਂ ਹਨ