ਡਾਇਬੀਟੀਜ ਹੋਣ 'ਤੇ ਸਵੇਰੇ-ਸਵੇਰੇ ਦਿਖ ਦੇ ਹਨ ਇਹ ਲੱਛਣ

23 Oct 2023

TV9 Punjabi

ਡਾਇਬੀਟੀਜ ਦੀ ਬੀਮਾਰੀ ਇੱਕ Metabolism Disorder ਹੈ। ਇਸ ਦੌਰਾਨ ਸਰੀਰ ਵਿੱਚ ਲੋੜ ਅਨੁਸਾਰ insulin ਨਹੀਂ ਮਿਲਦਾ। 

Metabolism Disorder

ਡਾਇਬੀਟੀਜ ਦੀ ਬੀਮਾਰੀ ਕਿਡਨੀ, ਸਕਿਨ, ਦਿਲ, ਅੱਖਾਂ ਅਤੇ ਆਵਰਆਲ ਹੈਲਥ ਨੂੰ ਪ੍ਰਭਾਵਿਤ ਕਰਦਾ ਹੈ।

ਖ਼ਤਰਨਾਕ ਬੀਮਾਰੀ 

ਡਾਇਬੀਟੀਜ ਦੇ ਮਰੀਜਾਂ ਨੂੰ ਹਾਈ ਬਲਡ ਸ਼ੁਗਰ ਮਹਿਸੂਸ ਹੋ ਸਕਦਾ ਹੈ। 

ਸਵੇਰੇ ਦਿੱਖਦੇ ਹਨ ਇਹ ਲੱਛਣ

ਭਾਰ ਘੱਟ ਹੋਣਾ, ਵਾਰ-ਵਾਰ ਭੁੱਖ ਲੱਗਣਾ, ਪੇਟ ਦਰਦ, ਉਲਟੀ ਹੋਣਾ, ਵਾਲਾਂ ਦਾ ਝੜਣਾ ਵੀ ਡਾਇਬੀਟੀਜ਼ ਦੇ ਲੱਛਣ ਹਨ।

ਲੱਛਣ

ਡਾਇਬੀਟੀਜ ਦੇ ਮਰੀਜਾਂ ਨੂੰ ਥਕਾਨ, ਫੰਗਲ ਇੰਫੇਕਸ਼ਨ ਅਤੇ ਕਮਜ਼ੋਰੀ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ। 

ਸਵੇਰੇ ਦਿਖਦੇ ਹਨ ਇਹ ਲੱਛਣ

ਦੱਸਦਇਏ ਕਿ ਡਾਇਬੀਟੀਜ਼ ਦੀ ਬਿਮਾਰੀ ਲਾਇਲਾਜ ਹੈ। ਇਸ ਨੂੰ ਸਿਰਫ਼ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਲਾਇਲਾਜ ਬਿਮਾਰੀ

ਡਾਇਬੀਟੀਜ ਦੇ ਮਰੀਜਾਂ ਨੂੰ ਖਾਸਤੌਰ 'ਤੇ ਆਪਮੀ ਡਾਇਟ ਦਾ ਖਿਆਲ ਰੱਖਣਾ ਜ਼ਰੂਰੀ ਹੈ।

ਡਾਇਟ 

ਡਾਇਟ ਦੇ ਨਾਲ-ਨਾਲ ਡਾਇਬੀਟੀਜ਼ ਦੇ ਮਰੀਜਾਂ ਨੂੰ ਰੋਜ਼ਾਨਾ ਕਸਰਤ ਵੀ ਕਰਨੀ ਚਾਹੀਦੀ ਹੈ।

ਕਸਰਤ

ਡਾਇਬੀਟੀਜ ਹੋਣ 'ਤੇ ਸਵੇਰੇ-ਸਵੇਰੇ ਦਿਖ ਦੇ ਹਨ ਇਹ ਲੱਛਣ