ਸਰੀਰ ਵਿੱਚ ਕਿਸ ਵਿਟਾਮਿਨ ਦੀ ਹੈ ਕਮੀ? 

11 Oct 2023

TV9 Punjabi

ਸਾਡੇ ਸਰੀਰ ਵਿੱਚ ਹਰ ਵਿਟਾਮਿਨ ਦੀ ਆਪਣੀ ਖਾਸ ਭੂਮੀਕਾ ਹੈ। 

ਵਿਟਾਮਿਨ ਹੈ ਜ਼ਰੂਰੀ

ਵਿਟਾਮਿਨ ਇੱਕ ਕੰਪਾਊਂਡ ਦੀ ਤਰ੍ਹਾਂ ਹੁੰਦਾ ਹੈ। ਜੋ ਸਾਡੇ ਸਰੀਰ ਲਈ ਕਾਫੀ ਜ਼ਰੂਰੀ ਹੈ। ਇਹ 13 ਤਰ੍ਹਾਂ ਦੇ ਹੁੰਦੇ ਹਨ।

ਕਿੰਨ੍ਹੇ ਤਰ੍ਹਾਂ ਦੇ ਵਿਟਾਮਿਨ

ਵਿਟਾਮਿਨ ਦੀ ਕਮੀ ਦਾ ਪਤਾ ਲਗਾਉਣ ਲਈ ਟੈਸਟ ਕਰਵਾਏ ਜਾਂਦੇ ਹਨ। ਪਰ ਸਾਡੀ ਬਾਡੀ ਵੀ ਇਹਨਾਂ ਦੀ ਕਮੀ ਦਾ ਸੰਕੇਤ ਦਿੰਦੀ ਹੈ।

ਵਿਟਾਮਿਨ ਦੀ ਘਾਟ

ਅੱਖਾਂ ਦੀ ਕਮਜ਼ੋਰੀ ਦਾ ਇੱਕ ਵੱਡਾ ਕਰਾਨ ਹੈ ਵਿਟਾਮਿਨ ਏ ਦੀ ਕਮੀ। ਅੱਖਾਂ ਦੀ ਰੋਸ਼ਨੀ ਕਮ ਹੋਣਾ ਵਿਟਾਮਿਨ ਏ ਦੀ ਕਮੀ ਦਾ ਸੰਕੇਤ ਹੈ।

ਵਿਟਾਮਿਨ ਏ

ਥਕਾਨ ਅਤੇ ਕਮਜ਼ੋਰੀ ਵਿਟਾਮਿਨ ਬੀ ਦੀ ਕਮੀ ਨਾਲ ਜੁੜਿਆ ਹੋ ਸਕਦਾ ਹੈ। ਤਣਾਅ ਵੀ ਇਸ ਵਿਟਾਮਿਨ ਦੀ ਕਮੀ ਦਾ ਕਾਰਨ ਹੈ।

ਵਿਟਾਮਿਨ ਬੀ

ਵਿਟਾਮਿਨ ਸੀ ਵੀ ਉਹ ਵਿਟਾਮਿਨ ਹੈ ਜੋ ਕਿ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। 

ਵਿਟਾਮਿਨ ਸੀ

ਵਿਟਾਮਿਨ ਡੀ ਦੀ ਕਮੀ ਨਾਲ ਮੂਡ ਸਵਿੰਗਸ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ।

ਵਿਟਾਮਿਨ ਡੀ

ਧਨਤੇਰਸ ਦੀ ਪੂਜਾ ਵਿੱਚ ਕੁਬੇਰ ਨੂੰ ਲੱਗਦਾ ਹੈ ਇਹ ਸਪੈਸ਼ਲ 3 ਤਰ੍ਹਾਂ ਦਾ ਭੋਗ