ਪ੍ਰੇਗਨੈਂਸੀ ਦੌਰਾਨ ਵੱਧਦਾ ਹੈ ਕੋਲੇਸਟ੍ਰਾਲ ਤਾਂ ਬੱਚੇ ਨੂੰ ਹੋ ਸਕਦਾ ਹੈ ਖਤਰਾ!

20 Oct 2023

TV9 Punjabi

ਪ੍ਰੇਗਨੈਂਸੀ ਵਿੱਚ ਜੇਕਰ Chest ਵਿੱਚ ਦਰਦ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਕੋਲੇਸਟ੍ਰਾਲ ਵੱਧਣ ਦਾ ਲੱਛਣ ਵੀ ਹੋ ਸਕਦਾ ਹੈ।

Chest ਵਿੱਚ ਦਰਦ

ਪ੍ਰੈਗਨੇਂਸੀ ਦੌਰਾਨ ਉਲਟੀ ਆਣਾ ਆਮ ਸਮੱਸਿਆ ਹੈ ਪਰ ਜੇਕਰ ਇਹ ਸਮੱਸਿਆ ਬਣੀ ਹੋਈ ਹੈ ਤਾਂ ਕੋਲੇਸਟ੍ਰਾਲ ਵਧਣ ਦਾ ਲੱਛਣ ਹੈ।

ਉਲਟੀ ਆਉਣਾ 

ਕੋਲੇਸਟ੍ਰਾਲ ਵੱਧਣ ਨਾਲ ਅਸਰ ਬਲਡ ਪ੍ਰੇਸ਼ਰ ਤੇ ਵੀ ਪੈਂਦਾ ਹੈ। 

ਬਲਡ ਪ੍ਰੇਸ਼ਰ ਵੱਧਣਾ

ਜੇਕਰ ਪ੍ਰੇਗਨੈਂਸੀ ਦੌਰਾਨ ਬਿੰਨ੍ਹਾਂ ਕਾਰਨ ਪਸੀਨਾ ਆ ਰਿਹਾ ਹੈ ਤਾਂ ਹਾਰਟ ਅਟੈਕ ਦਾ ਇੱਕ ਲੱਛਣ ਹੋ ਸਕਦਾ ਹੈ। ਇਸ ਵਿੱਚ ਡਾਕਟਰ ਦੀ ਸਲਾਹ ਲਾਓ।

ਪਸੀਨਾ ਆਉਣਾ

Doctor Ajay Kumar ਦੱਸਦੇ ਹਨ ਕਿ ਜੇਕਰ ਪ੍ਰੈਗਨੇਂਸੀ ਵਿੱਚ ਕੋਲੇਸਟ੍ਰਾਲ ਵੱਧ ਜਾਂਦਾ ਹੈ ਤਾਂ ਇਸ ਦਾ ਅਸਰ ਹੋਣ ਵਾਲੇ ਬੱਚੇ 'ਤੇ ਵੀ ਪੈਂਦਾ ਹੈ।

ਬੱਚਿਆ ਵਿੱਚ ਖ਼ਤਰਾ

ਜੇਕਰ ਬੈਡ ਕੋਲੇਸਟ੍ਰਾਲ 150mg/dlਤੋਂ ਜ਼ਿਆਦਾ ਹੋ ਜਾਵੇ ਤਾਂ ਚੰਗੇ ਸੰਕੇਤ ਨਹੀਂ ਹਨ। ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ।

ਹਾਰਟ ਅਟੈਕ ਦਾ ਰਿਸਕ

ਪ੍ਰੈਗਨੇਂਸੀ ਵਿੱਚ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਡਾਕਟਰ ਦੀ ਸਲਾਹ ਨਾਲ ਹੀ ਡਾਈਟ ਪਲਾਨ ਤਿਆਰ ਕਰੋ। ਮੈਂਟਲ ਸਟ੍ਰੈਸ ਅਤੇ ਜੰਕ ਫੂਡ ਤੋਂ ਦੂਰੀ ਬਣਾਓ।

ਇੰਝ ਕਰੋ ਬਚਾਅ

ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ