ਸਰਦੀਆਂ ਵਿੱਚ ਵੀ ਫਾਇਦੇ ਕਰ ਸਕਦੀ ਹੈ ਆਈਸਕ੍ਰੀਮ! ਜਾਣੋ ਇਸ ਦੇ Benefits

23 Dec 2023

TV9Punjabi

ਆਈਸਕ੍ਰੀਮ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। 

ਸਭਦੀ ਫੇਵਰੇਟ

ਸਰਦੀਆਂ ਵਿੱਚ ਆਈਸਕ੍ਰੀਮ ਦਾ ਸੇਵਨ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੋ ਸਕਦਾ ਹੈ।

ਸਰਦੀਆਂ ਵਿੱਚ ਆਈਸਕ੍ਰੀਮ

ਮਾਹੀਰਾਂ ਮੁਤਾਬਕ ਭਾਵੇਂ ਆਈਸਕ੍ਰੀਮ ਖਾਣ ਵਿੱਚ ਠੰਡੀ ਹੁੰਦੀ ਹੈ, ਪਰ ਇਸਦੀ ਤਾਸੀਰ ਗਰਮ ਹੁੰਦੀ ਹੈ।

ਗਰਮ ਤਾਸੀਰ

ਸਰਵੇ ਵਿੱਚ ਇਹ ਪਾਇਆ ਗਿਆ ਹੈ ਕਿ ਆਈਸਕ੍ਰਮ ਖਾਣ ਨਾਲ ਤਣਾਅ ਘੱਟ ਹੋ ਸਕਦਾ ਹੈ। 

ਸਟ੍ਰੈਸ 

ਆਈਸਕ੍ਰੀਮ ਦੁੱਧ ਨਾਲ ਬਣੀ ਹੁੰਦੀ ਹੈ। ਇਸ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਦੀ ਹੱਡੀਆਂ ਦੇ ਲਈ ਫਾਇਦੇਮੰਦ ਹੈ।

ਪ੍ਰੋਟੀਨ

ਆਈਸਕ੍ਰੀਮ ਵਿੱਚ ਵਿਟਾਮਿਨ ਏ,ਬੀ 2 ਅਤੇ ਬੀ12 ਦੀ ਕਾਫੀ ਵੱਧ ਮਾਤਰਾ ਹੁੰਦੀ ਹੈ। 

ਵਿਟਾਮਿਨ

ਆਈਸਕ੍ਰੀਮ ਵਿੱਚ ਵਿਟਾਮਿਨ ਡੀ ਅਤੇ ਓਮੇਗਾ-3 ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਓਮੇਗਾ-3 ਦਿਮਾਗ ਅਤੇ ਵਾਲਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ।

ਓਮੇਗਾ-3

ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ