ਬਿਨ੍ਹਾਂ ਦਵਾਈਆਂ ਦੇ ਇੰਝ ਕੰਟਰੋਲ ਕਰੋ ਬਲੱਡ ਪ੍ਰੈਸ਼ਰ 

26 Dec 2023

TV9Punjabi

ਸਾਈਲੈਂਟ ਕਿੱਲਰ ਕਹੀ ਜਾਣ ਵਾਲੀ ਸਮੱਸਿਆ ਬਲੱਡ ਪ੍ਰੈਸ਼ਰ ਤੇ ਜੇਕਰ ਤੁਸੀਂ ਇਸ 'ਤੇ ਧਿਆਨ ਨਹੀਂ ਦਿੱਤਾ ਤਾਂ ਇਹ ਕਾਫੀ ਗੰਭੀਰ ਹੋ ਸਕਦੀ ਹੈ।

ਬਲੱਡ ਪ੍ਰੈਸ਼ਰ ਹੈ ਸਾਈਲੈਂਟ ਕਿੱਲਰ

ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਦੀਆਂ ਧਮਨੀਆਂ 'ਤੇ ਦਬਾਅ ਵਧ ਜਾਂਦਾ ਹੈ। ਸਹੀ ਜੀਵਨ ਸ਼ੈਲੀ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਦਿਲ 'ਤੇ ਅਸਰ

ਬਲੱਡ ਪ੍ਰੈਸ਼ਰ ਹਾਈ ਹੋਣ 'ਤੇ ਹੌਲੀ-ਹੌਲੀ ਕਰ ਕੇ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ। 

ਪਾਣੀ ਪੀਓ

ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਡਾਰਕ ਚਾਕਲੇਟ ਵੀ ਫਾਇਦੇਮੰਦ ਮੰਨੀ ਜਾਂਦੀ ਹੈ,ਹਾਲਾਂਕਿ ਇਹ ਲਿਮਿਟ ਵਿੱਚ ਹੀ ਖਾਣੀ ਚਾਹੀਦੀ ਹੈ।

ਡਾਰਕ ਚਾਕਲੇਟ

ਜੇਕਰ ਬਲੱਡ ਪ੍ਰੈਸ਼ਰ ਹਾਈ ਹੈ ਤਾਂ Walk ਕਰੋ ਅਤੇ ਗਹਿਰੇ ਸਾਹ ਲਓ। 

Walk

ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤਾਂ ਆਪਣੀ ਡਾਈਟ ਵਿੱਚ ਲੋ ਫੈਟ ਦਹੀ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾਂ ਚਕੁੰਦਰ ਵੀ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿੱਚ ਹੈਲਪਫੁੱਲ ਹੈ।

ਲੋ ਫੈਟ-ਦਹੀ ਅਤੇ ਚਕੁੰਦਰ

ਬੀਪੀ ਹਾਈ ਹੋਣ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਕਸਰਤ,ਵਾਕ ਜਾਂ ਸਾਇਕਲਿੰਗ ਦੀ ਆਦਤ ਪਾਓ। ਸਿਗਰੇਟ, ਸ਼ਰਾਬ ਵਰਗੀਆਂ ਖ਼ਰਾਬ ਆਦਤਾਂ ਤੋਂ ਦੂਰੀ ਬਣਾਓ।

ਰੱਖੋ ਧਿਆਨ

ਕੀ ਹੁੰਦੇ ਹਨ Highway ਦੇ ਬਲੈਕ ਸਪਾਟ?,ਜਿੱਥੇ ਹੁੰਦੀਆਂ ਹਨ ਮੌਤਾਂ