ਕੀ ਹੁੰਦੇ ਹਨ Highway ਦੇ ਬਲੈਕ ਸਪਾਟ?,ਜਿੱਥੇ ਹੁੰਦੀਆਂ ਹਨ ਮੌਤਾਂ

26 Dec 2023

TV9Punjabi

ਦੇਸ਼ ਵਿੱਚ 5038 ਬਲੈਕ ਸਪਾਟ ਹਨ, ਜਿੱਥੇ ਲੋਕਾਂ ਦੀ ਹਜ਼ਾਰਾਂ ਮੌਤਾਂ ਹੋਈਆਂ ਹਨ।

Black Spot

ਦੇਸ਼ ਵਿੱਚ ਸਭ ਤੋਂ ਜ਼ਿਆਦਾ ਤਾਮਿਲਨਾਡੂ ਵਿੱਚ ਬਲੈਕ ਸਪਾਟ ਹਨ,ਜੋ ਕਿ 748 ਹਨ।

Accident

ਦੂਜੇ ਅਤੇ ਤੀਜ਼ੇ ਨੰਬਰ 'ਤੇ ਵੇਸਟ ਬੰਗਾਲ ਅਤੇ ਤੇਲੰਗਾਨਾ ਹੈ।

NHAI ਦੇ ਆਂਕੜੇ

ਜਿੱਥੇ 701 ਅਤੇ 485 ਬਲੈਕ ਸਪਾਟ ਹਨ।

Road Accident

ਤਿੰਨ ਕੈਲੇਂਡਰ ਸਾਲਾਂ ਵਿੱਚ ਪੰਜ ਸੜਕ ਹਾਦਸੇ ਜਿੰਨ੍ਹਾਂ ਵਿੱਚੋਂ ਮੌਤਾਂ ਜਾਂ ਗੰਭੀਰ ਸੱਟਾਂ ਆਇਆਂ ਹਨ।

Accident Death

ਜਿੱਥੇ 10 ਮੌਤਾਂ ਹੋਇਆਂ ਹੋਣ ਉੱਸ ਥਾਂ ਨੂੰ ਬਲੈਕ ਸਪਾਟ ਕਿਹਾ ਜਾਂਦਾ ਹੈ।

Black Spot in Highway

ਬਲੈਕ ਸਪਾਟ ਦੀ ਲੰਬਾਈ 500 ਮੀਟਰ ਤੱਕ ਹੁੰਦੀ ਹੈ।

Black Spot

ਸਟ੍ਰੈਸ ਤੋਂ ਲੈ ਕੇ ਪਾਈਲਸ ਤੱਕ, ਗੁਲਾਬ ਦੀਆਂ ਪੰਖੁਡੀਆਂ