ਪਾਰਟੀ ਤੋਂ ਪਹਿਲਾਂ ਲਗਾ ਲਓ ਇਹ ਫੈਸ ਪੈਕ, ਗਲੋ ਦੇ ਅੱਗੇ ਮੇਕਅੱਪ ਵੀ ਹੈ ਫੇਲ
24 Dec 2023
TV9Punjabi
ਅੱਜਕਲ੍ਹ ਵਿਆਹ ਪਾਰਟੀ ਦਾ ਸੀਜ਼ਨ ਚੱਲ ਰਿਹਾ ਹੈ,ਅਜਿਹੇ ਵਿੱਚ ਸਕਿਨ ਦੇ ਲਈ ਅਸੀਂ ਪਾਰਲਰ ਜਾ ਕੇ ਹਜ਼ਾਰਾ ਰੁਪਏ ਖ਼ਰਚ ਕਰਦੇ ਹਾਂ ਫਿਰ ਵੀ ਕਈ ਵਾਰ ਫੰਕਸ਼ਨ ਵਿੱਚ ਚਿਹਰਾ ਗਲੋ ਨਹੀਂ ਕਰਦਾ।
ਗਲੋਇੰਗ ਸਕਿਨ ਦਾ ਸੀਕ੍ਰੇਟ
ਗਲੋਇੰਗ ਸਕਿਨ ਦੇ ਲਈ ਤੁਸੀਂ ਫੇਸ ਵਾਸ਼ ਦੀ ਥਾਂ ਹੋਮ ਮੇਡ ਮਾਸਕ ਵੀ ਲਗਾ ਸਕਦੇ ਹੋ।
ਗਲੋਇੰਗ ਸਕਿਨ ਟਿਪਸ
ਰੋਜ ਰਾਤ ਨੂੰ ਸੌਣ ਤੋਂ ਪਹਿਲਾਂ ਦਹੀ ਅਤੇ ਕੌਫੀ ਨੂੰ ਮਿਕਸ ਕਰਕੇ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੀ ਡੈਡ ਸਕਿਨ ਹਟੇਗੀ ਅਤੇ ਚਿਹਰੇ 'ਤੇ ਕੁਦਰਤੀ ਨਿਖਾਰ ਆਵੇਗਾ।
ਦਹੀ ਅਤੇ ਕੌਫੀ
ਇਸ ਨੂੰ ਬਨਾਉਣ ਦੇ ਲਈ ਇੱਕ ਕਟੋਰੀ ਵਿੱਚ 2 ਚਮਚ ਦਹੀ ਅਤੇ ਇੱਕ ਚਮਚ ਕੌਫੀ ਨੂੰ ਮਿਲਾ ਲਓ। ਇਸ ਤੋਂ ਬਾਅਦ ਸ਼ਹਿਦ ਵੀ ਮਿਲਾਓ। 20 ਮਿੰਟਾਂ ਤੱਕ ਚਿਹਰੇ 'ਤੇ ਲਗਿਆ ਰਹਿਣ ਦਓ।
ਕਿੰਝ ਬਣਾਓ ਫੇਸ ਪੈਕ
ਰੋਜ਼ ਸਵੇਰੇ ਇਸ ਦੇ ਮਿਕਸ ਨਾਲ ਫੇਸ ਵਾਸ਼ ਕਰੋ। ਇਸ 'ਤੇ ਨਾਲ ਸਕਿਨ ਬ੍ਰਾਈਟ ਨਜ਼ਰ ਆਉਂਦੀ ਹੈ।
ਚੌਲਾਂ ਦਾ ਆਟਾ
ਫੇਸ ਮਾਸਕ ਲਗਾਉਣ ਤੋਂ ਇਲਾਵਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਚਿਹਰੇ ਦੀ ਰੋਜ਼ ਮਸਾਜ਼ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਵੱਧਦਾ ਹੈ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਫੇਸ ਮਸਾਜ ਹੈ ਜ਼ਰੂਰੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਖਾਣੇ ਚਾਹੀਦੇ ਹਨ ਚੀਆ ਸੀਡਸ?
Learn more