ਸਰੀਰ ਵਿੱਚ ਖੂਨ ਦੀ ਕਮੀ  ਨੂੰ ਪੂਰਾ ਕਰ ਦੇਣਗੇ  ਇਹ 4 ਫੂਡਸ

27 Nov 2023

TV9 Punjabi

ਹੈਲਦੀ ਰਹਿਣ ਦੇ ਲਈ ਸਰੀਰ ਵਿੱਚ Hemoglobin ਦਾ ਸੰਤੁਲਿਤ ਰਹਿਣਾ ਜ਼ਰੂਰੀ ਹੈ। Hemoglobin ਘੱਟ ਹੋਣ ਨਾਲ anemia, ਕਮਜ਼ੋਰੀ ਅਤੇ ਖੂਨ ਦੀ ਕਮੀ ਵਰਗੀ ਸਮੱਸਿਆਵਾਂ ਹੋ ਸਕਦੀ ਹੈ।

ਹੀਮੋਗਲੋਬੀਨ

Hemoglobin ਇੱਕ ਪ੍ਰਕਾਰ ਦਾ ਪ੍ਰੋਟੀਨ ਹੈ। ਜਿਸਦੀ ਮਦਦ ਨਾਲ ਸਰੀਰ ਦੇ ਅਲਗ-ਅਲਗ ਹਿੱਸਿਆਂ ਵਿੱਚ Oxygen ਪਹੁੰਚਾਉਂਦਾ ਹੈ।

Oxygen

Hemoglobin ਵਧਾਉਣ ਲਈ ਕੁੱਝ ਫੂਡਸ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

ਡਾਇਟ ਦਾ ਰੱਖੋ ਧਿਆਨ

ਖੂਨ ਦੀ ਕਮੀ ਦੂਰ ਕਰਨ ਦੇ ਲਈ ਬੀਟਰੂਟ ਜਾਂ ਚਕੁੰਦਰ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

ਬੀਟਰੂਟ ਦਾ ਜੂਸ

Hemoglobin ਬਨਾਉਣ ਦੇ ਲਈ Iron ਦੀ ਜ਼ਰੂਰਤ ਪੈਂਦੀ ਹੈ। ਪਾਲਕ ਵਰਗੀ ਹਰੀ ਸਬਜ਼ੀਆਂ ਨੂੰ Iron ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।

ਪਾਲਕ

ਸਰੀਰ ਦੀ ਤਾਕਤ ਵਧਾਉਣ ਲਈ ਅਤੇ anemia ਦੇ ਨੈਚੂਰਲ ਇਲਾਜ ਦੇ ਲਈ ਅਨਾਰ ਦਾ ਸੇਵਨ ਕਰੋ।

ਅਨਾਰ

Iron ਨਾਲ ਭਰਪੂਰ ਰਾਗੀ  ਦੇ ਸੇਵਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ।

ਰਾਗੀ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ