ਜ਼ਿਆਦਾ ਵਾਲਾਂ ਦਾ ਝੜਣਾ ਨਹੀਂ ਹੈ ਨਾਰਮਲ, ਹੋ ਸਕਦੀ ਹੈ ਇਹ ਬੀਮਾਰੀ
7 Oct 2023
TV9 Punjabi
ਹੇਅਰ ਫਾਲ ਦੀ ਸਮੱਸਿਆ ਤੋਂ ਕਾਫੀ ਲੋਕ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕਾਫੀਂ ਨੁਸਖੇ ਵੀ ਅਪਣਾਉਂਦੇ ਹਨ।
ਹੇਅਰ ਫਾਲ ਦੀ ਸਮੱਸਿਆ
ਉਂਜ ਤਾਂ ਰੋਜ਼ਾਨਾ 50 ਤੋਂ 70 ਵਾਲਾਂ ਦਾ ਝੜਣਾ ਨਾਰਮਲ ਹੈ ਪਰ ਜੇਕਰ ਇਸ ਤੋਂ ਵੱਧ ਹੋਵੇ ਤਾਂ ਇਹ ਹੈਲਥ ਪ੍ਰਾਬਲਮ ਦਾ ਇਸ਼ਾਰਾ ਹੈ।
ਕੀ ਵਾਲਾਂ ਦਾ ਝੜਣਾ ਹੈ ਨਾਰਮਲ?
ਵਾਲਾਂ ਦੇ ਝੜਣ ਦਾ ਕਾਰਨ ਸ਼ਰੀਰ 'ਚ ਪੋਸ਼ਕ ਤੱਤਾਂ ਤੋਂ ਲੈ ਕੇ ਕੋਈ ਬੀਮਾਰੀ ਵੀ ਹੋ ਸਕਦੀ ਹੈ।
ਵਾਲਾਂ ਦੇ ਝੜਣ ਦਾ ਕਾਰਨ
ਵਾਲਾਂ ਦਾ ਟੇਕਸਚਰ ਬਦਲਣਾ, ਮਾਂਗ ਚੌੜੀ ਹੋਣਾ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
ਕੀ ਹੈ ਖਤਰੇ ਦੀ ਘੰਟੀ?
ਜੇਕਰ ਤੁਸੀਂ ਹੱਦ ਤੋਂ ਵੱਧ ਸਟ੍ਰੈਸ ਲੈਂਦੇ ਹੋ ਤਾਂ ਇਸ ਦਾ ਬੁਰਾ ਅਸਰ ਵਾਲਾਂ 'ਤੇ ਦੇਖਣ ਨੂੰ ਮਿਲਦਾ ਹੈ।
ਹੱਦ ਤੋਂ ਵੱਧ ਸਟ੍ਰੈਸ
ਔਰਤਾਂ 'ਚ ਹਾਰਮੋਨਲ ਇੰਮਬੈਲੇਂਸ ਪੀਸੀਓਐਸ ਦੀ ਸਮੱਸਿਆ ਵੀ ਹੇਅਰ ਵਾਲ ਦਾ ਕਾਰਨ ਬਣ ਸਕਦੀ ਹੈ।
ਹਾਰਮੋਨਲ ਇੰਮਬੈਲੇਂਸ
ਜੇਕਰ ਹੇਅਰ ਟ੍ਰੀਟਮੈਂਟ ਤੇ ਨੁਸਖੇ ਦਾ ਵਾਲਾਂ 'ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ ਤਾਂ ਇਸ ਦਾ ਕਾਰਨ ਥਾਈਰਾਇਡ,ਆਟੋਇਮਯੂਨ ਡੀਸੀਜ਼ ਵੀ ਹੋ ਸਕਦੀ ਹੈ।
ਬੀਮਾਰੀਆਂ ਹੋ ਸਕਦੀ ਹੈ ਕਾਰਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਢਿੱਡ ਵਿੱਚ ਕਿੜੇ ਹੋਣ 'ਤੇ ਦਿਖਦੇ ਹਨ ਇਹ ਲੱਛਣ
Learn more