New Year ਦੀ ਹਾਉਸ ਪਾਰਟੀ ਦੇ ਲਈ ਘਰ ਵਿੱਚ ਬਣਾਓ ਇਹ ਟੇਸਟੀ ਸਨੈਕਸ

31 Dec 2023

TV9Punjabi

ਜੇਕਰ ਤੁਸੀਂ ਇਸ ਸਾਲ ਹਾਉਸ ਪਾਰਟੀ ਦਾ ਪਲਾਨ ਕਰ ਰਹੇ ਹੋ ਤਾਂ ਇਨ੍ਹਾਂ ਟੇਸਟੀ ਸਨੈਕਸ ਨੂੰ ਜ਼ਰੂਰ ਸ਼ਾਮਲ ਕਰੋ।

ਨਵੇਂ ਸਾਲ ਦੀ ਸ਼ੁਰੂਆਤ

ਵੇਜ ਖਾਣ ਵਾਲੇ ਲੋਕਾਂ ਦੇ ਲਈ ਇਹ ਪਲੈਟਰ ਬੈਸਟ ਆਪਸ਼ ਹੈ। 

ਵੈਜੀਟੇਬਲ ਪਲੈਟਰ

ਮਸ਼ਰੂਮ ਟਿੱਕੀ ਹੈਲਦੀ ਸਨੈਕਸ ਹੈ ਜੋ ਬੱਚਿਆਂ ਅਤੇ ਵੱਡੀਆਂ ਦੋਵਾਂ ਲਈ ਬਹੁਤ ਵਧੀਆ ਹੈ।

ਮਸ਼ਰੂਮ ਟਿੱਕੀ

ਗ੍ਰੀਕ ਯੋਗਰਟ ਸਾਡੇ ਗਟ ਲਈ ਬੇਹੱਦ ਹੈਲਦੀ ਹੁੰਦਾ ਹੈ। 

ਗ੍ਰੀਕ ਯੋਗਰਟ ਸਲਾਦ

ਫਰੂਟ ਸਲਾਦ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਸਭ ਨੂੰ ਬਹੁਤ ਪਸੰਦ ਹੁੰਦਾ ਹੈ।

ਫਰੂਟ ਸਲਾਦ

ਚਿਪਸ ਸਾਰਿਆਂ ਦੇ ਫੈਵਰੇਟ ਹੁੰਦੇ ਹਨ। ਕੋਸ਼ਿਸ਼ ਕਰੋ ਕਿ ਤੁਸੀਂ ਬੇਕਡ ਚਿਪਸ ਹੀ ਖਾਓ। 

ਬੇਕਟ ਚਿਪਸ

ਇਸ ਰੈਪ ਨੂੰ ਪੱਤਾ ਗੋਭੀ ਤੋਂ ਬਣਾਇਆ ਜਾਂਦਾ ਹੈ। ਇਹ ਖਾਣ ਵਿੱਚ ਕਾਫੀ ਟੇਸਟੀ ਹੁੰਦਾ ਹੈ। 

ਵੈਜੀਟੇਬਲ ਰੈਪ

1 ਲੱਖ ਰੁਪਏ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਇਹਨੀ ਮਿਲੇਗੀ ਰੇਂਜ