ਇਹ ਫੂਡ ਖਾਂਦੇ ਹੀ ਐਨਰਜੀ ਹੋ ਜਾਵੇਗੀ ਘੱਟ

21 Nov 2023

TV9 Punjabi

ਕਈ ਵਾਰ ਨੀਂਦ ਪੂਰੀ ਹੋਣ ਤੋਂ ਬਾਅਦ ਵੀ ਆਲਸ ਅਤੇ ਥਕਾਨ ਮਹਿਸੂਸ ਹੋਣ ਲੱਗਦੀ ਹੈ। ਇਸ ਦਾ ਕਾਰਨ ਖ਼ਰਾਬ ਖਾਣ-ਪੀਣ ਹੋ ਸਕਦਾ ਹੈ।

ਆਲਸ ਅਤੇ ਥਕਾਨ

ਲੋਕ ਅਕਸਰ ਥਕਾਨ ਦੂਰ ਕਰਨ ਲਈ ਕੌਫੀ ਦਾ ਸੇਵਨ ਕਰਦੇ ਹਨ। ਪਰ ਕੌਫੀ ਐਨਰਦੀ ਵਧਾਉਣ ਦੀ ਥਾਂ ਹੋਰ ਘਟਾਉਣ ਦਾ ਕੰਮ ਕਰਦੀ ਹੈ।

ਕੌਫੀ ਕਾਰਨ ਆਲਸ

ਹਾਈ ਫੈਟ ਵਾਲਾ ਖਾਣਾ ਪਚਾਣ ਵਿੱਚ ਕਾਫੀ ਮੁਸ਼ਕਿਲ ਹੁੰਦੀ ਹੈ। ਇਸ ਲਈ ਤੁਹਾਨੂੰ ਥਕਾਨ-ਆਲਸ ਮਹਿਸੂਸ ਹੁੰਦਾ ਹੈ।

ਤਲਿਆ ਹੋਇਆ ਮਸਾਲੇਦਾਰ ਖਾਣਾ

ਹਾਈ ਸੋਡੀਅਮ ਫੂਡ ਨਾਲ ਯੂਰੀਨ ਡਿਸਚਾਰਜ ਵੱਧ ਸਕਦਾ ਹੈ ਅਤੇ ਡਿਹਾਈਡ੍ਰੈਸ਼ਨ ਦੇ ਕਾਰਨ ਤੁਹਾਨੂੰ ਆਲਸ ਮਹਿਸੂਸ ਹੁੰਦੀ ਹੈ।

ਜ਼ਿਆਦਾ ਨਮਕ ਵਾਲਾ ਫੂਡ

ਪ੍ਰੋਸੈਸਡ ਸ਼ੁਗਰ ਨਾਲ ਬਣੀ ਚੀਜ਼ਾਂ ਜ਼ਿਆਦਾ ਖਾਣ ਨਾਲ ਲੇਜੀਨੈਸ ਦੇ ਨਾਲ ਮੋਟਾਪਾ ਅਤੇ ਹੋਰ ਬਿਮਾਰੀਆਂ ਦਾ ਖ਼ਦਸ਼ਾ ਵੱਧ ਜਾਂਦਾ ਹੈ।

ਜ਼ਿਆਦਾ ਮਿੱਠਾ ਖਾਣਾ

ਥਕਾਨ ਨੂੰ ਦੂਰ ਕਰਨ ਅਤੇ ਐਨਰਜੀ ਦੇ ਲਈ ਹੈਲਦੀ ਫੂਡਸ ਜਿਵੇਂ ਨਾਰੀਅਲ ਪਾਣੀ ਆਦਿ ਨੂੰ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਐਨਰਜੀ ਦਿੰਦੇ ਹਨ ਇਹ ਫੂਡਸ

ਬੈਲੇਂਸ ਡਾਇਟ ਅਤੇ ਭਰਪੂਰ ਨੀਂਦ ਤੋਂ ਬਾਅਦ ਵੀ ਸੁਸਤੀ ਮਹਿਸੂਸ ਹੁੰਦੀ ਹੈ ਤਾਂ ਇਸ ਨੂੰ ਇਗਨੌਰ ਨਹੀਂ ਕਰਨਾ ਚਾਹੀਦਾ। ਇਹ ਕਿਸੇ ਬੀਮਾਰੀ ਦਾ ਵੀ ਸੰਕੇਤ ਹੋ ਸਕਦਾ ਹੈ।

ਸੁਸਤੀ ਨੂੰ ਨਾ ਕਰੋ ਇਗਨੌਰ

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ