ਇਹ ਬਲੱਡ ਗਰੁੱਪ ਵਾਲਿਆਂ ਨੁੰ ਜ਼ਿਆਦਾ ਕੱਟਦੇ ਹਨ ਮੱਛਰ

6 Oct 2023

TV9 Punjabi

ਕਿਉਂ ਮੈਨੂੰ ਹੀ ਸਭ ਤੋਂ ਵੱਧ ਮੱਛਰ ਕੱਟਦੇ ਹਨ? ਇਹ ਸਵਾਲ ਜ਼ਿਆਦਾਤਰ ਲੋਕਾਂ ਦੇ ਮਨ 'ਚ ਬਣਿਆ ਰਹਿੰਦਾ ਹੈ। ਆਖਿਰਕਾਰ ਮੱਛਰ ਕਿਹੜੀਆਂ ਵਜ੍ਹਾ ਨਾਲ ਕੁੱਝ ਲੋਕਾਂ ਨੂੰ ਵੱਧ ਕੱਟਦੇ ਹਨ? ਇਹ ਗੱਲ ਐਕਸਪਰਟ ਤੋਂ ਜਾਣੋਂ

ਮੱਛਰ ਦਾ ਕੱਟਣਾ

ਮਸ਼ਹੂਰ ਟਿਕਟਾਕਰ ਅਤੇ ਡਰਮੇਟੋਲੋਜ਼ਿਸਟ ਲਿੰਡਸੇ ਜ਼ੁਬ੍ਰਿਟਸਕੀ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਖੂਨ 'ਚ ਸ਼ੂਗਰ ਜ਼ਿਆਦਾ ਹੁੰਦੀ ਹੈ, ਉਨ੍ਹਾਂ ਨੂੰ ਮੱਛਰਾਂ ਤੋਂ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ।

ਐਕਸਪਰਟ ਨੇ ਦੱਸਿਆ

ਇਦਾਂ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ O ਹੁੰਦਾ ਹੈ, ਉਨ੍ਹਾਂ ਤੋਂ ਮੱਛਰ ਜ਼ਿਆਦਾ ਅਟ੍ਰੈਕਟ ਹੁੰਦੇ ਹਨ ਅਤੇ O ਬਲੱਡ ਗਰੁੱਪ ਵਾਲੇ ਮੱਛਰਾਂ ਤੋਂ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ।

O ਬਲੱਡ ਗਰੁੱਪ ਵਾਲੇ

ਜ਼ੁਬ੍ਰਿਟਸਕੀ ਦਾ ਮੰਨਣਾ ਹੈ ਕਿ ਬਾਡੀ ਦਾ ਹਾਈ ਟੈਂਪਰੇਚਰ ਅਤੇ ਪਸੀਨਾ ਮੱਛਰਾਂ ਨੂੰ ਜਿਆਦਾ ਅਟ੍ਰੈਕਟ ਕਰਦਾ ਹੈ। ਇਸ ਕਾਰਨ ਸਰੀਰ ਤੋਂ ਸਮੈਲ ਆਉਂਦੀ ਹੈ ਅਤੇ ਮੱਛਰ ਦੇ ਕੱਟਣ ਦੀ ਸਮੱਸਿਆ ਹੁੰਦੀ ਹੈ।

ਪਸੀਨਾ ਵੀ ਹੈ ਵਜ੍ਹਾ

ਜ਼ੁਬ੍ਰਿਟਸਕੀ ਨੇ ਸਟੱਡੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜ਼ੇਕਰ ਤੁਸੀਂ 350 ਐਮਐਲ ਜਾਂ ਉਸ ਤੋਂ ਵੱਧ ਬੀਅਰ ਪਿੰਦੇ ਹੋ ਤਾਂ ਇਸ ਵਜ੍ਹਾ ਨਾਲ ਵੀ ਮੱਛਰ ਅਟ੍ਰੈਕਟ ਹੁੰਦੇ ਹਨ।

ਸ਼ਰਾਬ ਵੀ ਵਜ੍ਹਾ

ਟਿਕਟਾਕਰ ਨੇ ਦੱਸਿਆ ਕਿ ਮੱਛਰਾਂ ਨੂੰ ਕਾਰਬਨ ਡਾਈ ਆਕਸਾਈਡ ਵੀ ਅਟ੍ਰੈਕਟ ਕਰਦੀ ਹੈ। ਇਸ ਲਈ ਜੋ ਲੋਕ ਜ਼ਿਆਦਾ ਲੰਬੇ ਸਾਰ ਲੈਂਦੇ ਹਨ, ਉਨ੍ਹਾਂ ਨੂੰ ਮੱਛਰ ਜ਼ਿਆਦਾ ਕੱਟ ਸਕਦੇ ਹਨ।

ਕਾਰਬਨ ਡਾਈ ਆਕਸਾਈਡ

ਕਾਰਬਨ ਡਾਈ ਆਕਸਾਈਡ

ਕੀ ਤੁਸੀਂ ਜਾਣਦੇ ਹੋ ਕਿ ਮੱਛਰਾਂ ਤੋਂ ਬੱਚਣ ਦੇ ਲਈ ਕੱਪੜਿਆਂ ਦਾ ਰੰਗ ਵੀ ਕੰਮ ਆ ਸਕਦਾ ਹੈ। ਐਕਸਪਰਟ ਦੇ ਮੁਤਾਬਿਕ ਲਾਈਟ ਰੰਗ ਦੇ ਕੱਪੜੇ ਪਹਿਨਣਾ ਬੈਸਟ ਰਹਿ ਸਕਦਾ ਹੈ।

ਇਹ ਰੰਗ ਦੇ ਕੱਪੜੇ ਪਹਿਣੋ

ਇਹ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣੇ ਚਾਹੀਦੇ ਚੋਲ