26 Sep 2023
TV9 Punjabi
ਹੇਅਰ ਫਾਲ ਦੀ ਸਮੱਸਿਆ ਤੋਂ ਕਾਫੀ ਲੋਕ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕਾਫੀਂ ਨੁਸਖੇ ਵੀ ਅਪਣਾਓਂਦੇ ਹਨ।
Credits: FreePik/Pixabay
ਉਂਜ ਤਾਂ ਰੋਜ਼ਾਨਾ 50 ਤੋਂ 70 ਵਾਲਾਂ ਦਾ ਝੜਣਾ ਨਾਰਮਲ ਹੈ ਪਰ ਜੇਕਰ ਇਸ ਤੋਂ ਵੱਧ ਹੋਵੇ ਤਾਂ ਇਹ ਹੈਲਥ ਪ੍ਰਾਬਲਮ ਦਾ ਇਸ਼ਾਰਾ ਹੈ।
ਵਾਲਾਂ ਦੇ ਝੜਣ ਦਾ ਕਾਰਨ ਸ਼ਰੀਰ ਚ ਪੋਸ਼ਕ ਤੱਤਾਂ ਤੋਂ ਲੈ ਕੇ ਕੋਈ ਬੀਮਾਰੀ ਵੀ ਹੋ ਸਕਦੀ ਹੈ।
ਵਾਲਾਂ ਦਾ ਟੇਕਸਚਰ ਬਦਲਣਾ, ਮਾਂਗ ਚੌੜੀ ਹੋਣਾ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
ਜੇਕਰ ਤੁਸੀਂ ਹੱਦ ਤੋਂ ਵੱਧ ਸਟ੍ਰੇਸ ਲੈਂਦੇ ਹੋ ਤਾਂ ਇਸ ਦਾ ਬੁਰ੍ਹਾਂ ਅਸਰ ਵਾਲਾਂ ਤੇ ਦੇਖਣ ਨੂੰ ਮਿਲਦਾ ਹੈ।
ਔਰਤਾਂ 'ਚ ਹਾਰਮੋਨਲ ਇੰਮਬੈਲੇਂਸ ਪੀਸੀਓਐਸ ਦੀ ਸਮੱਸਿਆ ਵੀ ਹੇਅਰ ਵਾਲ ਦਾ ਕਾਰਨ ਬਣ ਸਕਦੀ ਹੈ।
ਜੇਕਰ ਹੇਅਰ ਟ੍ਰੀਟਮੇਂਟ ਤੇ ਨੁਸਖੇ ਦਾ ਵਾਲਾਂ 'ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ ਤਾਂ ਇਸ ਦਾ ਕਾਰਨ ਥਾਈਰਾਇਡ,ਆਟੋਇਮਯੂਨ ਡੀਸੀਜ਼ ਵੀ ਹੋ ਸਕਦੀ ਹੈ।