ਝੜਦੇ ਵਾਲਾਂ ਵਿੱਚ ਇਸ ਤਰ੍ਹਾਂ ਲਗਾਓ ਅਦਰਕ ਦਾ ਰਸ
5 Oct 2023
TV9 Punjabi
ਹੇਅਰ ਫਾਲ ਦੀ ਸਮੱਸਿਆ ਸਾਰਿਆਂ ਨੂੰ ਹੁੰਦੀ ਹੈ। ਇਸ ਲਈ ਲੋਕ ਮਹਿੰਗੇ Treatment ਵੀ ਕਰਵਾਉਂਦੇ ਹਨ।
ਹੇਅਰ ਫਾਲ ਦੀ ਸਮੱਸਿਆ
Credits: Pixabay/Freepik/Pexels
ਚਾਹ ਵਿੱਚ ਇਸਤੇਮਾਲ ਹੋਣ ਵਾਲਾ ਅਦਰਕ ਤੁਹਾਡੇ ਹੇਅਰ ਫਾਲ ਨੂੰ ਰੋਕ ਸਕਦਾ ਹੈ।
ਵਾਲਾਂ ਦੇ ਲਈ ਅਦਰਕ
ਅਦਰਕ ਵਿੱਚ ਪ੍ਰੋਟੀਨ ਤੋਂ ਲੈ ਕਾਰਬੋਹਾਈਡ੍ਰੇਟ,ਮੈਗਨੀਸ਼ੀਅਮ,ਫਾਸਫੋਰਸ, ਵਿਟਾਮਿਨ ਵਰਗੇ ਤੱਤ ਹੁੰਦੇ ਹਨ।
ਅਦਰਕ ਦੇ ਗੁਣ
ਅਦਰਕ ਦਾ ਇੱਕ ਟੁੱਕੜਾ ਲੈ ਕੇ ਚੰਗੀ ਤਰ੍ਹਾਂ ਕੁੱਟ ਲਓ ਅਤੇ ਕੀਸੇ ਕੱਪੜੇ ਦੀ ਮਦਦ ਨਾਲ ਰਸ ਕੱਢ ਲਓ। ਇਸ ਨੂੰ ਬਾਦਾਮ ਦੇ ਤੇਲ ਵਿੱਚ ਮਿਲਾ ਕੇ ਲਗਾਓ।
ਲਗਾਓ ਅਦਰਕ
ਅਦਰਕ ਦਾ ਰਸ ਅਤੇ ਬਾਦਾਮ ਦਾ ਤੇਲ ਸਾਰੀ ਰਾਤ ਵਾਲਾਂ ਵਿੱਚ ਲਗਾਓ ਅਤੇ ਸਵੇਰੇ ਸਾਫ ਕਰ ਲਓ।
ਲਗਾਓ ਰਸ
ਅਦਰਕ ਸਿਕਰੀ ਦੂਰ ਕਰਦਾ ਹੈ। ਇਸ ਨਾਲ ਹੇਅਰ ਫਾਲ ਤੋਂ ਛੁੱਟਕਾਰਾ ਮਿਲਦਾ ਹੈ।
ਮਿਲੇਗਾ ਫਾਇਦਾ
ਪੋਸ਼ਕ ਤੱਤਾਂ ਦੀ ਘੱਟ ਹੋਣ ਕਾਰਨ ਹੇਅਰ ਫਾਲ ਹੁੰਦਾ ਹੈ। ਜਿਸ ਨੂੰ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਖਾਣ-ਪੀਣ ਤੋਂ ਸਹੀ ਕਰ ਸਕਦੇ ਹੋ।
ਖਾਣ-ਪੀਣ ਦਾ ਰੱਖੋ ਧਿਆਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨਾ ਹੋ ਜਾਣ ਖਰਾਬ,ਇੰਝ ਰੱਖੋ ਖਿਆਲ
Learn more