ਤੇਜ਼ੀ ਨਾਲ ਵੱਧ ਜਾਣਗੇ ਵਾਲ,ਮੇਥੀ ਦੇ ਦਾਣੇ ਕਰੋ ਇਸਤੇਮਾਲ

26 Oct 2023

TV9 Punjabi

ਵਾਲਾਂ ਦਾ ਝੜਣਾ ਅੱਜਕਲ੍ਹ ਆਮ ਗੱਲ ਹੈ। ਖਰਾਬ ਲਾਈਫ ਸਟਾਇਲ, ਪ੍ਰਦੂਸ਼ਣ ਆਦਿ ਕਾਰਨ ਵਾਲਾਂ ਨੂੰ ਨੁਕਸਾਨ ਹੁੰਦਾ ਹੈ।

ਵਾਲਾਂ ਦੀ ਗ੍ਰੋਥ

Credits: TV9Hindi

ਵਾਲਾਂ ਦੀ ਗ੍ਰੋਥ ਲਈ ਘਰੈਲੂ ਨੁਸਖੇ ਕਾਫੀ ਅਸਰਦਾਰ ਹੁੰਦੇ ਹਨ।

ਹੈਅਰ ਕੇਅਰ ਹੋਮ ਰੇਮੇਡੀਜ਼

ਮੇਥੀ ਦੇ ਦਾਣਿਆਂ ਵਿੱਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ। ਭਿਓਂ ਕੇ ਮੇਥੀ ਦੇ ਦਾਣੇ ਦਾ ਪਾਣੀ ਪੀਣ ਨਾਲ ਵਾਲਾਂ ਦੀ ਹੈਲਥ ਨੂੰ ਫਾਇਦੇ ਹੁੰਦੇ ਹਨ।

ਮੇਥੀ ਦੇ ਦਾਣੇ ਆਉਣਗੇ ਕੰਮ

ਕਰੀਬ 50 ਗ੍ਰਾਮ ਮੇਥੀ ਦਾਣੇ ਨੂੰ ਪਾਣੀ ਵਿੱਚ ਭਿਓਂ ਦੋ ਅਤੇ ਵਾਲਾਂ ਦੇ ਤੇਲ ਵਿੱਚ ਸ਼ਾਮਲ ਕਰੋ। ਸਵੇਰੇ ਇਸ ਪਾਣੀ ਨੂੰ ਵਾਲਾਂ 'ਤੇ ਲਗਾਓ ਅਤੇ ਮਸਾਜ ਕਰੋ।

ਇੰਝ ਕਰੋ ਦੇਖਭਾਲ

ਮੇਥੀ ਦੇ ਦਾਣੇ ਦਾ ਪੇਸਟ ਵੀ ਵਾਲਾਂ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। 

ਮੇਥੀ ਦਾਣਾ ਪੇਸਟ

ਜਿਸ ਪਾਣੀ ਵਿੱਚ ਤੁਸੀਂ ਮੇਥੀ ਭਿਓਂ ਕੇ ਰੱਖੀ ਸੀ ਤੁਸੀਂ ਉਸ ਪਾਣੀ ਦਾ ਨਹਾਉਣ ਵੇਲੇ ਵੀ ਇਸਤੇਮਾਲ ਕਰ ਸਕਦੇ ਹੋ।

ਨਹਾਉਣ ਵਿੱਚ ਇੰਝ ਕਰੋ ਯੂਜ

ਵੈਸੇ ਮੇਥੀ ਨੂੰ ਲਗਾਉਣ ਦੇ ਨਾਲ ਖਾਣਾ ਵੀ ਵਾਲਾਂ ਲਈ ਬੇਸਟ ਹੈ। 

ਡਾਇਟ ਵਿੱਚ ਕਰੋ ਸ਼ਾਮਲ

ਸਰਦੀਆਂ ਵਿੱਚ ਖਾਓ ਘਿਓ, ਸਿਹਤ ਨੂੰ ਹੋਣਗੇ ਫਾਇਦੇ