18 Jan 2024
TV9Punjabi
ਅੱਜਕਲ੍ਹ ਵਾਲਾਂ ਵਿੱਚ ਕਲਰ ਕਰਨ ਦਾ ਟ੍ਰੇਂਡ ਕਾਫੀ ਚੱਲ ਰਿਹਾ ਹੈ।
Pic Credit: Unsplash
ਜ਼ਿਆਦਾਤਰ ਔਰਤਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਵਾਲਾਂ ਦਾ ਕਲਰ ਕਾਫੀ ਸਮੇਂ ਤੱਕ ਨਹੀਂ ਬਰਕਰਾਰ ਰਹਿੰਦਾ। ਖ਼ਾਸਤੌਰ 'ਤੇ ਠੰਡ ਵਿੱਚ।
ਅਜਿਹਾ ਇਸ ਲਈ ਵੀ ਹੁੰਦਾ ਹੈ ਕਿਉਂਕਿ ਔਰਤਾਂ ਦੇ ਵਾਲਾਂ ਦੇ ਅੰਦਰ ਮਜ਼ਬੂਤੀ ਨਹੀਂ ਹੁੰਦੀ।
ਅਸੀਂ ਅੱਜ ਤੁਹਾਨੂੰ ਅਜਿਹੀ ਟਿਪਸ ਦਸਾਂਗੇ ਜਿਸ ਕਾਰਨ ਤੁਹਾਡੇ ਵਾਲਾਂ ਦਾ ਕਲਰ ਬਰਕਰਾਰ ਰਵੇਗਾ।
ਵਾਲਾਂ ਨੂੰ ਧੋਣ ਦੇ ਸਈ Moisturizer Shampoo ਦਾ ਇਸਤੇਮਾਲ ਕਰੋ।
ਔਰਤਾਂ ਆਪਣੇ ਵਾਲਾਂ ਨੂੰ ਲੰਬੇ ਸਮੇਂ ਤੱਕ ਕਲਰ ਬਰਕਰਾਰ ਰੱਖਣ ਦੇ ਲਈ ਲਿਵ ਇਨ Conditoner ਦਾ ਇਸਤੇਮਾਲ ਕਰੋ।
ਗਰਮ ਪਾਣੀ ਨਾਲ ਵਾਲਾਂ ਨੂੰ ਸਾਫ਼ ਕਰਨ 'ਤੇ ਵਾਲਾਂ ਚੋਂ ਨਮੀ ਖ਼ਤਮ ਹੋ ਜਾਂਦੀ ਹੈ। ਇਸ ਨਾਲ ਕਲਰ ਵੀ ਛੇਤੀ ਉੱਤਰ ਜਾਂਦਾ ਹੈ।