ਟੋਨਰ ਤੋਂ ਲੈ ਕੇ ਸਕਿਨ ਤੱਕ, ਗੁਲਾਬ ਜਲ ਤੋਂ ਬਨਾ ਸਕਦੇ ਹੋ ਇਹ ਸਕਿਨ ਕੇਅਰ ਪ੍ਰੋਡਕਟਸ

2 Jan 2024

TV9Punjabi

ਗੁਲਾਬ ਜਲ ਦਾ ਇਸਤੇਮਾਲ ਸਾਡੀ ਸਕਿਨ ਨੂੰ ਅੰਦਰੋ ਹਾਇਡ੍ਰੇਟ ਕਰਦਾ ਹੈ ਅਤੇ ਇਸ ਦੇ ਨਾਲ ਹੀ ਚਿਹਰੇ 'ਤੇ ਨੈਚੂਰਲ ਗਲੋ ਵੀ ਆਉਂਦਾ ਹੈ। 

ਗੁਲਾਬ ਜਲ

ਤੁਸੀਂ ਘਰ ਵਿੱਚ ਹੀ ਨੈਚੂਰਲ ਗੁਲਾਬ ਟੋਨਰ ਬਣਾ ਸਕਦੇ ਹੋ। ਇਸ ਨੂੰ ਬਨਾਉਣਾ ਕਾਫੀ ਆਸਾਨ ਹੈ।

ਟੋਨਰ ਬਣਾਓ

ਇੱਕ ਸਪ੍ਰੈ ਬੋਟਲ ਵਿੱਚ ਗੁਲਾਬ ਜਲ ਭਰ ਲਓ। ਫੇਸ ਵਾਸ਼ ਕਰਨ ਤੋਂ ਬਾਅਦ ਚਿਹਰੇ 'ਤੇ ਗੁਲਾਬ ਜਲ ਦਾ ਮਿਸਟ ਨੂੰ ਸਪ੍ਰੇ ਕਰੋ। 

ਗੁਲਾਬ ਜਲ ਫੇਸ ਮਿਸਟ

ਤੁਸੀਂ ਗੁਲਾਬ ਜਲ ਅਤੇ ਐਲੋਵੇਰਾ ਜੈੱਲ ਨੂੰ ਮਿਲਾ ਕੇ ਫੇਸ ਮਾਸਕ ਤਿਆਰ ਕਰ ਸਕਦੇ ਹੋ।

ਫੇਸ ਮਾਸਕ ਤਿਆਰ ਕਰੋ

ਚਿਹਰੇ ਦੇ ਲਈ ਹਾਈਡ੍ਰੇਟਿੰਗ ਸੀਰਮ ਬਨਾਉਣ ਦੇ ਲਈ ਗੁਲਾਬ ਜਲ ਨੂੰ ਗਲੀਸਰੀਨ ਦੇ ਨਾਲ ਮਿਲਾਓ। ਸੌਣ ਤੋਂ ਪਹਿਲਾਂ ਫੇਸ ਵਾਸ਼ ਕਰਨ ਤੋਂ ਬਾਅਦ ਸੀਰਮ ਚਿਹਰੇ 'ਤੇ ਲਗਾ ਕੇ ਮਸਾਜ ਕਰੋ। 

ਘਰ ਵਿੱਚ ਬਣਾਓ ਸੀਰਮ

ਗੁਲਾਬ ਜਲ ਦੇ ਇਸਤੇਮਾਲ ਨਾਲ ਆਈਸ ਕਿਊਬ ਬਣਾ ਸਕਦੇ ਹੋ। 

ਆਈਸ ਕਿਊਬ

ਗੁਲਾਬ ਜਲ ਅਤੇ ਸ਼ਹਿਦ ਦਾ ਇਸਤੇਮਾਲ ਕਰਕੇ ਨੈਚੂਰਲ ਕਲੀਂਜਰ ਤਿਆਰ ਕਰ ਸਕਦੇ ਹੋ।

ਕਲੀਂਜਰ ਤਿਆਰ ਕਰੋ

Swiggy ਤੋਂ ਲੈ ਕੇ Ola ਤੱਕ, ਇਹ IPO 2024 'ਚ ਕਮਾਉਣਗੇ ਭਾਰੀ  ਮੁਨਾਫ਼ਾ