ਗ੍ਰੀਨ ਟੀ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਗਜ਼ਬ ਦੇ ਫਾਇਦੇ
20 Oct 2023
TV9 Punjabi
ਗ੍ਰੀਨ ਟੀ ਪੀਣ ਨਾਲ ਤੁਸੀਂ ਰੀਫ੍ਰੈਸ਼ ਫੀਲ ਕਰਦੇ ਹੋ। ਇਸ ਨਾਲ ਸਟ੍ਰੇਸ ਲੇਵਲ ਵੀ ਘੱਟ ਹੁੰਦਾ ਹੈ।
ਦਿਮਾਗ ਦਰੁੱਸਤ ਰਹਿੰਦਾ ਹੈ
Pic Credit: Pixabay/Freepik
ਗ੍ਰੀਨ ਟੀ 'ਚ Polyphenols ਹੁੰਦਾ ਹੈ। ਇਹ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
ਕੈਂਸਰ ਤੋਂ ਬਚਾਅ ਹੁੰਦਾ ਹੈ
Pic Credit: Pixabay/Freepik
ਗ੍ਰੀਨ ਟੀ ਪੀਣ ਨਾਲ ਪਾਚਨ ਤੰਤਰ ਵੀ ਸਹੀ ਰਹਿੰਦਾ ਹੈ। ਇਸ ਨਾਲ ਗੈਸ ਅਤੇ ਐਸੀਡੀਟੀ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ।
ਪੇਟ ਨਾਲ ਜੁੜੀ ਸਮੱਸਿਆ
Pic Credit: Pixabay/Freepik
ਗ੍ਰੀਨ ਟੀ ਬਲੱਡ ਸ਼ੁਗਰ ਲੇਵਲ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ।
ਬਲੱਡ ਸ਼ੁਗਰ ਲੇਵਲ
Pic Credit: Pixabay/Freepik
ਯੂਰਿਕ ਐਸੀਡ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ।
ਭਾਰ ਘਟਾਉਣ ਵਿੱਚ ਮਦਦਗਾਰ
Pic Credit: Pixabay/Freepik
ਗ੍ਰੀਨ ਟੀ ਪੀਣ ਨਾਲ ਹਾਰਟ ਦੀ ਹੈਲਥ ਚੰਗੀ ਰਹਿੰਦੀ ਹੈ। ਇਸ ਨਾਲ ਬੈਡ ਕੋਲੇਸਟ੍ਰੋਲ ਵੀ ਘੱਟ ਹੁੰਦਾ ਹੈ।
Heart ਦੇ ਲਈ ਚੰਗਾ
Pic Credit: Pixabay/Freepik
ਗ੍ਰੀਨ ਟੀ ਪੀਣ ਨਾਲ ਇਮਿਉਨਿਟੀ ਮਜ਼ਬੂਤ ਹੁੰਦੀ ਹੈ।
ਇਮਿਉਨਿਟੀ ਮਜ਼ਬੂਤ ਹੁੰਦੀ ਹੈ
Pic Credit: Pixabay/Freepik
ਇਸ ਲਿੰਕ 'ਤੇ ਕਲਿੱਕ ਕਰੋ
ਯੂਰਿਕ ਐਸਿਡ ਨੂੰ ਖ਼ਤਮ ਕਰੇਗਾ ਇਹ ਹਰਾ ਸਾਗ
Learn more