ਡਿਪ੍ਰੈਸ਼ਨ ਤੋਂ ਬਚਣ ਲਈ ਡੇਲੀ ਰੁਟੀਨ 'ਚ ਸ਼ਾਮਲ ਕਰੋ ਇਹ ਆਦਤਾਂ
17 Dec 2023
TV9 Punjabi
ਜਦੋਂ ਸਟ੍ਰੈਸ ਵੱਧਣ ਲੱਗਦਾ ਹੈ ਤਾਂ ਇਹ ਅੱਗੇ ਚੱਲ ਕੇ ਡਿਪ੍ਰੈਸ਼ਨ 'ਚ ਬਦਲ ਸਕਦਾ ਹੈ।
ਮੈਂਟਲ ਹੈਲਥ
ਡੇਲੀ ਰੁਟੀਨ 'ਚ ਅਪਣਾਓ ਇਹ ਆਦਤਾਂ ਮੈਂਟਲ ਹੈਲਥ ਰਹੇਗੀ ਸਹੀ।
ਅਪਣਾਓ ਹੈਲਦੀ ਆਦਤਾਂ
ਜੋ ਲੋਕ ਆਪਣੇ ਆਪ ਨੂੰ ਪਿਆਰ ਕਰਦੇ ਹਨ ਉਨ੍ਹਾਂ ਦਾ ਡਿਪ੍ਰੈਸ਼ਨ 'ਚ ਜਾਣ ਦਾ ਖਦਸ਼ਾ ਘੱਟ ਹੁੰਦਾ ਹੈ।
ਸੈਲਫ ਲਵ
ਜਿਨ੍ਹਾਂ ਹੋ ਸਕੇ ਉਨ੍ਹਾਂ ਸਕ੍ਰੀਨ ਟਾਇਮਇੰਗ ਨੂੰ ਘਟਾਓ।
ਸਕ੍ਰੀਨ ਤੋਂ ਲਓ ਬ੍ਰੇਕ
ਜੇਕਰ ਮੇਂਟਲ ਹੈਲਥ ਨੂੰ ਸਹੀਂ ਰੱਖਣਾ ਹੈ ਤਾਂ ਸੌਣਾ ਤੇ ਉੱਠਣ ਦਾ ਸਮਾਂ ਸਹੀ ਰੱਖੋ।
ਮੈਂਟਲ ਹੈਲਥ ਲਈ ਨੀਂਦ
ਨਸ਼ੀਲੀ ਚੀਜ਼ਾਂ ਦਾ ਸੇਵਨ ਕਰਨ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਇਸ ਲਈ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।
ਐਲਕੋਹਲ ਤੇ ਸਮੋਕਿੰਗ ਤੋਂ ਦੂਰੀ
ਡਿਪ੍ਰੈਸ਼ਨ 'ਚ ਅਕਸਰ ਲੋਕ ਅਪਣੇ ਦਿੱਲ ਦੀ ਗੱਲ ਕਹਿ ਹੀ ਨਹੀਂ ਪਾਉਂਦੇ ਇਸ ਲਈ ਸੋਸ਼ਲ ਹੋਣਾ ਜ਼ਰੂਰੀ ਹੈ।
ਥੋੜੇ ਸੋਸ਼ਲ ਹੋ ਜਾਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬੌਸ ਨੇ ਵਿਆਹ ਲਈ ਬੁਲਾਇਆ ਪਰ ਨਹੀਂ ਮਿਲਿਆ ਖਾਣਾ, ਗੁੱਸੇ 'ਚ ਮੁਲਾਜ਼ਮਾਂ ਨੇ ਲਾੜੇ ਦੀ ਫੈਕਟਰੀ ਸਾੜ ਦਿੱਤੀ
Learn more