ਧਨਤੇਰਸ 'ਤੇ ਖਰੀਦੋ ਲਾਈਟ ਵੇਟ ਜੂਲਰੀ, ਦੇਖੋ Latest Designs

17-10- 2025

TV9 Punjabi

Author: Yashika Jethi

 ਸਿੰਪਲ Finger ਰਿੰਗ

ਤੁਸੀਂ ਧਨਤੇਰਸ 'ਤੇ ਇਸ ਤਰ੍ਹਾਂ ਦੀਆਂ ਸਿੰਪਲ ਛੱਲਾ ਸਟਾਈਲ ਰਿੰਗਸ ਖਰੀਦ ਸਕਦੇ ਹੋ। ਇਸ ਵਿੱਚ ਤੁਹਾਨੂੰ ਲਾਈਟ ਅਤੇ ਹੈਵੀ ਵੇਟ ਦੋਵੇਂ ਵਜ਼ਨ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ।

Unique ਡਿਜ਼ਾਈਨ ਰਿੰਗ

ਇਸ ਤਰ੍ਹਾਂ ਦੇ ਫੁੱਲ ਅਤੇ ਸਟੋਨ ਵਾਲੀਆਂ ਰਿੰਗਸ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੀਆਂ ਹਨ। ਤੁਸੀਂ ਗੋਲਡ ਅਤੇ ਆਰਟੀਫਿਸ਼ੀਅਲ ਡਾਇਮੈਂਡ ਦੇ ਡਿਜ਼ਾਈਨ ਵਾਲੀਆਂ ਰਿੰਗਸ ਵੀ ਖਰੀਦ ਸਕਦੇ ਹੋ। ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨਾਂ ਵਿੱਚ ਇਹ ਰਿੰਗਸ ਮਿਲਣਗੀਆਂ। 

ਜੇਕਰ ਤੁਸੀਂ ਵੱਡੀ Investment  ਕਰਨਾ ਚਾਹੁੰਦੇ ਹੋ ਤਾਂ ਨੈਕ ਚੇਨ ਖਰੀਦਣਾ ਵੀ ਵਧੀਆ ਆਪਸ਼ਨ ਹੈ। ਤੁਹਾਨੂੰ ਹਲਕੇ ਤੋਂ ਲੈ ਕੇ ਭਾਰੀ ਵਜ਼ਨ ਤੱਕ ਕਈ ਤਰ੍ਹਾਂ ਦੀ ਚੇਨ ਮਿਲ ਜਾਵੇਗੀ।

ਨੈਕ ਚੇਨ

ਜੇ ਤੁਸੀਂ ਕੁਝ Unique ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸ਼ੁਰੂਆਤੀ ਅੱਖਰਾਂ ਵਾਲਾ ਇੱਕ ਬਰੇਸਲੇਟ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਨੂੰ ਅੱਖਰਾਂ ਦੇ ਬਰੇਸਲੇਟ ਲਈ ਬਹੁਤ ਸਾਰੇ ਸੁੰਦਰ ਡਿਜ਼ਾਈਨ ਮਿਲ ਜਾਣਗੇ।

ਨਾਮ ਵਾਲਾ ਬਰੈਸਲੇਟ

ਕੰਗਨ ਡਿਜ਼ਾਈਨ

ਕੰਗਨ ਲੈਣਾ ਵੀ  ਵਧੀਆ ਆਪਸ਼ਨ ਹੈ। ਤੁਸੀਂ ਇਸ ਤਰ੍ਹਂ ਦੇ ਹੈਵੀ ਸਟੋਨ ਕੰਗਨ ਜਾਂ ਲਾਈਟ ਵੇਟ ਸਿਪੰਲ ਪਲੇਨ ਗੋਲਡ ਦੇ ਕੰਗਨ ਖਰੀਦ ਸਕਦੇ ਹੋ।

ਕੰਗਨ ਸਟਾਈਲ ਬਰੈਸਲੇਟ

ਕੰਗਨ ਸਟਾਈਲ ਬਰੈਸਲੇਟ ਵੀ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਹਨ। ਤੁਹਾਨੂੰ ਲੀਫ ਜਾਂ ਹੋਰ ਡਿਜ਼ਾਈਨ ਵਾਲੇ ਬਰੈਸਲੇਟ ਮਿਲ ਜਾਣਗੇ ਜੋ ਕਿਸੇ ਵੀ Outfit ਲਈ ਬੈਸਟ ਰਹਿਣਗੇ। 

ਹੂਪ ਈਅਰਰਿੰਗਸ

ਹੂਪ ਈਅਰਰਿੰਗਸ western ਤੋਂ ਲੈ ਕੇ Ethnic ਤੱਕ, ਹਰ ਤਰ੍ਹਾਂ ਦੇ Outfit ਦੇ ਨਾਲ ਬਹੁਤ ਵਧੀਆ ਲੱਗਦੇ ਹਨ। ਇਸ ਲਈ, ਤੁਸੀਂ ਇਹਨਾਂ ਹੂਪ ਸਟਾਈਲ ਜਾਂ ਸਿੰਪਲ ਈਅਰਰਿੰਗਸ ਸਲੈਕਟ ਕਰ ਸਕਦੇ ਹੋ।

ਆਰਟੀਫਿਸ਼ੀਅਲ Dimond

ਅੱਜਕੱਲ੍ਹ  Double Layer ਦੇ ਆਰਟੀਫਿਸ਼ੀਅਲ Dimond ਵਰਕ ਵਾਲੇ ਗੋਲਡ ਰਿੰਗਸ ਕਾਫ਼ੀ ਟ੍ਰੈਂਡੀ ਹਨ। ਇਸ ਤਰ੍ਹਾਂ ਦੇ ਈਅਰਰਿੰਗਸ ਅਤੇ ਰਿੰਗਸ ਵੀ ਵਧੀਆ ਆਪਸ਼ਨ  ਹਨ।

ਝੁਮਕੀ ਸਟਾਈਲ ਈਅਰਰਿੰਗਸ

ਅੱਜਕੱਲ੍ਹ  Double Layer ਦੇ ਆਰਟੀਫਿਸ਼ੀਅਲ Dimond ਵਰਕ ਵਾਲੇ ਗੋਲਡ ਰਿੰਗਸ ਕਾਫ਼ੀ ਟ੍ਰੈਂਡੀ ਹਨ। ਇਸ ਤਰ੍ਹਾਂ ਦੇ ਈਅਰਰਿੰਗਸ ਅਤੇ ਰਿੰਗਸ ਵੀ ਵਧੀਆ ਆਪਸ਼ਨ  ਹਨ।

ਇਸ ਦੀਵਾਲੀ 'ਤੇ ਘਰ ਵਿੱਚ ਬਣਾਓ 5 ਮਸ਼ਹੂਰ ਮਿਠਾਈਆਂ,ਜਾਣੋ Recipe