ਗਲੇ ਦੀ ਖਰਾਸ਼ ਤੋਂ ਆਰਾਮ ਮਿਲੇਗਾ
7 Jan 2024
TV9Punjabi
ਸਰਦੀਆਂ ਵਿੱਚ ਤਾਪਮਾਨ ਘਟਣ ਨਾਲ ਗਲੇ ਵਿੱਚ ਖਰਾਸ਼ ਹੋਣਾ ਆਮ ਗੱਲ ਹੈ ਕਿਉਂਕਿ ਇਸ ਮੌਸਮ ਵਿੱਚ ਬੈਕਟੀਰੀਆ ਦੀ ਲਾਗ ਤੇਜ਼ੀ ਨਾਲ ਵੱਧ ਜਾਂਦੀ ਹੈ।
ਗਲੇ ਵਿੱਚ ਖਰਾਸ਼
ਗਲੇ ਦੀ ਖਰਾਸ਼ ਕਈ ਵਾਰ ਬਹੁਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ ਅਤੇ ਜਲਦੀ ਰਾਹਤ ਦਿੰਦੇ ਹਨ।
ਘਰੇਲੂ ਨੁਸਖੇ
ਜਿਸ ਨਾਲ ਚੈਟਜੀਪੀ ਵਰਗੇ ਟੂਲਸ ਨੂੰ ਜ਼ੋਰਦਾਰ ਟੱਕਰ ਮਿਲੇਗੀ ਅਤੇ ਇਹ ਪੂਰੀ ਤਰ੍ਹਾਂ ਸਵਦੇਸ਼ੀ ਹੋਵੇਗਾ।
ਹਲਦੀ-ਨਾਮਕ ਦਾ ਪਾਣੀ
ਗਲੇ ਦੀ ਖਰਾਸ਼ ਦੇ ਲਈ ਮੁਲੇਠੀ ਰਾਮਬਣ ਦਾ ਕੰਮ ਕਰਦੀ ਹੈ,ਮੁਲੇਠੀ ਦੇ ਪਾਉਡਰ ਵਿੱਚ ਸ਼ਹਿਦ ਮਿਲਾ ਕੇ ਖਾਓ ਜਾਂ ਫਿਰ ਪਾਣੀ ਉਸ ਦੇ ਪਾਣੀ ਨਾਲ ਗਰਾਰੇ ਕਰੋ।
ਮੁਲੇਠੀ ਤੋਂ ਮਿਲੇਗਾ ਫਾਇਦਾ
ਰਾਤ ਨੂੰ ਜੇਕਰ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਲੌਂਗ ਨੂੰ ਦੰਦਾਂ ਦੇ ਥੱਲੇ ਕੁਝ ਦੇਰ ਦੇ ਲਈ ਦਬਾ ਕੇ ਰੱਖਣ ਨਾਲ ਆਰਾਮ ਮਿਲੇਗਾ।
ਲੌਂਗ ਤੋਂ ਮਿਲੇਗਾ ਫਾਇਦਾ
ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਦੇ ਲਈ ਅਦਰਕ ਅਤੇ ਤੁਲਸੀ ਦਾ ਕਾੜਾ ਬਣਾ ਕੇ ਹਲਕਾ ਗਰਮ ਪਾਣੀ ਸਿਪ-ਸਿਪ ਕਰਕੇ ਆਰਾਮ ਮਿਲੇਗਾ।
ਅਦਰਕ ਦਾ ਕਾੜਾ
ਗਲੇ ਵਿੱਚ ਖਰਾਸ਼ ਦੇ ਨਾਲ ਹੀ ਜੇਕਰ ਦਰਦ ਹੋ ਰਿਹਾ ਹੈ ਤਾਂ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਅੰਗੂਠੇ ਦੀ ਮਦਦ ਨਾਲ ਦਰਦ ਵਾਲੀ ਥਾਂ 'ਤੇ ਮਸਾਜ ਕਰੋ।
ਸਰੋਂ ਦੇ ਤੇਲ ਤੋਂ ਮਸਾਜ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਨਵੀਂ 7 ਸੀਟਰ ਕਾਰ ਦਾ ਹੈ ਇੰਤਜ਼ਾਰ ਤਾਂ ਜਲਦੀ ਪੂਰੀ ਹੋਵੇਗੀ ਮੁਰਾਦ
Learn more