ਵਾਲਾਂ ਨੂੰ wash ਕਰਨ ਤੋਂ ਪਹਿਲਾਂ ਲਗਾਓ ਇਹ ਤੇਲ
16 Oct 2023
TV9 Punjabi
Dandruff ਕਾਰਨ ਵਾਲ ਚਝਣ ਲੱਗ ਜਾਂਦੇ ਹਨ।
Dandruff ਤੋਂ hairfall
Pic Credit
: Freepik/Pixabay
ਵਾਲਾਂ ਨੂੰ wash ਕਰਨ ਤੋਂ ਪਹਿਲਾਂ ਇਹਨਾਂ ਤੇਲ ਦੀ ਮਸਾਜ ਕਰੋ।
Dandruff ਤੋਂ ਛੁੱਟਕਾਰਾ
ਲਗਾਤਾਰ ਕੁੱਝ ਦਿਨ ਨਿੰਮ ਦਾ ਤੇਲ ਲਗਾਓਣ ਨਾਲ ਫਾਇਦਾ ਦੇਖਣ ਨੂੰ ਮਿਲੇਗਾ।
ਨਿੰਮ ਦਾ ਤੇਲ
ਟੀ ਟ੍ਰੀ oil Dandruff ਦੂਰ ਕਰਨ ਵਿੱਚ ਕਾਫੀ ਮਦਦ ਕਰਦਾ ਹੈ ਅਤੇ ਵਾਲਾਂ ਨੂੰ ਹੈਲਥੀ ਵੀ ਕਰਦਾ ਹੈ।
ਟੀ ਟ੍ਰੀ oil
lemon essential oil ਟ੍ਰੀਟਮੈਂਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ Dandruff ਖ਼ਤਮ ਕਰਦਾ ਹੈ।
lemon essential oil
Dandruff ਦੂਰ ਕਰਨ ਵਿੱਚ ਆਂਵਲਾ ਦਾ ਤੇਲ ਕਾਫੀ ਮਦਦ ਕਰਦਾ ਹੈ।
ਆਂਵਲਾ ਦਾ ਤੇਲ
ਇਸ ਤਰ੍ਹਾਂ ਦੇ oils ਚੁਣੋ ਜੋ ਤੁਹਾਡੇ ਵਾਲਾਂ ਤੇ ਸਕਾਲਪ ਨੂੰ ਸੂਟ ਕਰੇ। ਜੇਕਰ ਸੈਂਸੇਟਿਵ ਸਕਿਨ ਹੈ ਤਾਂ ਪਹਿਲਾਂ ਡਰਮੇਟੌਲੋਜਿਸਟ ਤੋਂ ਸਲਾਹ ਲਓ।
ਇਸ ਗੱਲ ਦਾ ਰੱਖੋ ਧਿਆਨ
ਹੋਰ ਵੈੱਬ ਸਟੋਰੀਜ਼ ਦੇਖੋ
ਕਿਵੇਂ ਪਤਾ ਲੱਗੇਗਾ ਕਿ ਬਲਡ ਪ੍ਰੈਸ਼ਰ ਹਾਈ ਹੈ ਜ਼ਾਂ ਲੋਅ? ਜਾਣੋ ਲੱਛਣ
Learn more