ਪ੍ਰੇਗਨੈਂਸੀ ਵਿੱਚ ਐਸੀਡੀਟੀ ਦੀ ਨਹੀਂ ਹੋਵੇਗੀ ਸਮੱਸਿਆ
3 Oct 2023
TV9 Punjabi
ਪ੍ਰੇਗਨੈਂਸੀ ਦੌਰਾਨ ਔਰਤਾਂ ਨੂੰ ਆਪਣੀ ਹੈਲਥ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਪ੍ਰੇਗਨੈਂਸੀ ਵਿੱਚ ਰੱਖੋ ਧਿਆਨ
Credits: Pixabay/Freepik
ਪ੍ਰੇਗਨੈਂਟ ਔਰਤਾਂ ਨੂੰ ਗੈਸ ਦੀ ਸਮੱਸਿਆ ਹੋਣਾ ਆਮ ਗੱਲ ਹੈ। ਕਈ ਵਾਰ ਇਹ ਸਮੱਸਿਆ ਵੱਧ ਜਾਂਦੀ ਹੈ।
ਐਸੀਡੀਟੀ
ਤੁਸੀਂ ਇਸ ਸਮੱਸਿਆ ਤੋਂ ਬਚਾਅ ਕਰਨ ਲਈ ਘਰੇਲੂ ਨੁਸਖੇ ਫਾਲੋ ਕਰ ਸਕਦੇ ਹੋ।
ਘਰੇਲੂ ਨੁਸਖੇ
ਸੌਂਫ ਨੂੰ ਲੰਚ ਜ਼ਾਂ ਡਿਨਰ ਤੋਂ ਬਾਅਦ ਚਬਾਉਣ ਨਾਲ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਸੌਂਫ
ਅਦਰਕ ਦੀ ਚਾਹ ਪੀਣ ਨਾਲ ਐਸੀਡੀਟੀ ਤੋਂ ਰਾਹਤ ਮਿਲ ਸਕਦੀ ਹੈ।
ਅਦਰਕ
ਗੈਸ ਦੀ ਸਮੱਸਿਆ ਨੂੰ ਘੱਟ ਕਰਨ ਲਈ ਮੇਥੀ ਦਾ ਪਾਣੀ ਪੀਣ ਨਾਲ ਐਸੀਡੀਟੀ ਤੋਂ ਨਿਜਾਤ ਮਿਲ ਸਕਦੀ ਹੈ।
ਮੇਥੀ ਦਾ ਪਾਣੀ
ਪ੍ਰੇਗਨੈਂਸੀ ਵਿੱਚ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਨਾਰੀਅਲ ਪਾਣੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫੁੱਲ ਗੋਭੀ ਤੋਂ ਵੱਧ ਸਕਦਾ ਹੈ ਯੂਰੀਕ ਐਸੀਡ
Learn more
ਖੁੱਲ੍ਹ ਰਿਹਾ ਹੈ
https://tv9punjabi.com/web-stories