ਹੈਂਗਓਵਰ ਦੇ ਸਿਰਦਰਦ ਤੇ ਥਕਾਨ ਤੋਂ ਬਚਾਅ ਦੇ ਦੇਸੀ ਤਰੀਕੇ
25 Oct 2023
TV9 Punjabi
ਸ਼ਰਾਬ ਪੀਣ ਤੋਂ ਬਾਅਦ ਹੈਂਗਓਵਰ ਅਤੇ ਸਿਰਦਰਦ ਵਰਗੀ ਸਮੱਸਿਆ ਹੋਣ ਲੱਗਦੀ ਹੈ।
ਕਿਉਂ ਹੁੰਦਾ ਹੈ ਹੈਂਗਓਵਰ?
Credits: Pixabay/Freepik
ਹੈਂਗਓਵਰ ਦੇ ਕਾਰਨ ਜੇਕਰ ਉਲਟੀ, ਸਿਰਦਰਦ ਅਤੇ ਥਕਾਨ ਹੋਵੇ ਤਾਂ ਦੇਸੀ ਨੁਸਖੇ ਆਉਣਗੇ ਕੰਮ।
ਹੈਂਗਓਵਰ ਤੋਂ ਛੁੱਟਕਾਰਾ
ਹੈਂਗਓਵਰ ਦੂਰ ਕਰਨ ਲਈ ਨਿੰਬੂ ਸਭ ਤੋਂ ਜ਼ਿਆਦਾ ਵੱਧੀਆ ਮੰਨਿਆ ਜਾਂਦਾ ਹੈ। ਤੁਸੀਂ ਨਿੰਬੂ ਪਾਣੀ ਜ਼ਾਂ ਲੈਮਨ ਟੀ ਪੀ ਸਕਦੇ ਹੋ।
ਲੈਮਨ ਟੀ
ਸੇਬ ਖਾਣ ਨਾਲ ਵੀ ਤੁਹਾਨੂੰ ਰਾਹਤ ਮਿਲ ਸਕਦੀ ਹੈ। ਸ਼ਹਿਦ ਦੇ ਨਾਲ ਬਣਿਆ ਕੇਲੇ ਦਾ ਸ਼ੇਕ ਵੀ ਪੀ ਸਕਦੇ ਹੋ।
ਸੇਬ ਤੋਂ ਦੂਰ ਹੋਵੇਗਾ ਸਿਰਦਰਦ
ਹੈਂਗਓਵਰ ਤੋਂ ਰਾਹਤ ਪਾਣ ਲਈ ਅਦਰਕ ਦਾ ਰਸ ਸ਼ਹਿਦ ਦੇ ਨਾਲ ਲਓ।
ਅਦਰਕ ਦਾ ਰਸ
ਪੁਧੀਨਾ ਡ੍ਰਿੰਕ ਨਾਲ ਤੁਹਾਡੇ ਢਿੱਡ ਨੂੰ ਅਰਾਮ ਮਿਲੇਗਾ ਅਤੇ ਸਿਰਦਰਦ ਤੋਂ ਵੀ ਰਾਹਤ ਮਿਲੇਗੀ।
ਪੁਧੀਨਾ ਡ੍ਰਿੰਕ
ਹੈਂਗਓਵਰ ਕਾਰਨ ਜੇਕਰ ਕਾਫੀ ਲੋ ਫੀਲ ਹੋ ਰਿਹਾ ਹੈ ਤਾਂ ਨਾਰਿਅਲ ਪਾਣੀ ਪੀ ਸਕਦੇ ਹੋ। ਇਸ ਤੋਂ ਤੁਹਾਨੂੰ ਐਨਰਜੀ ਮਿਲੇਗੀ।
ਨਾਰਿਅਲ ਪਾਣੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਣਾਓ Mexican Recipe ਨਾਲ Bean Quesadillas
Learn more