ਸਰਦੀਆਂ 'ਚ ਡ੍ਰਾਈ ਸਕਿਨ ਭੁੱਲ ਜਾਓ, ਅਪਣਾਓ ਇਹ ਦੇਸੀ ਨੁਸਖੇ

25 Oct 2023

TV9 Punjabi

ਸਰਦੀਆਂ ਸ਼ੁਰੂ ਹੁੰਦੇ ਹੀ ਸ਼ੁਸ਼ਕ ਹਵਾ ਦਾ ਅਸਰ ਸਕਿਨ 'ਤੇ ਪੈਂਦਾ ਹੈ।ਜਿਸ ਕਾਰਨ ਸਕਿਨ ਡ੍ਰਾਈ ਹੋਣ ਲੱਗ ਜਾਂਦੀ ਹੈ।

ਸਰਦੀਆਂ ਵਿੱਚ ਡ੍ਰਾਈਨੈੱਸ 

Credits: Pixabay/Freepik

ਕੁਝ ਪੁਰਾਣੇ ਦੇਸੀ ਨੁਸਖੇ ਡ੍ਰਾਈਨੈੱਸ ਤੋਂ ਛੁੱਟਕਾਰਾ ਦਵਾ ਸਕਦੇ ਹਨ।

ਘਰੈਲੂ ਨੁਸਖੇ

ਗਲਿਸਰੀਨ ਵਿੱਚ ਨਿੰਬੂ ਦਾ ਰਸ ਮਿਲਾਕੇ ਬੋਤਲ ਵਿੱਚ ਭਰ ਕੇ ਰੱਖ ਲਓ। ਇਸ ਨੂੰ ਰੋਜ਼ਾਨਾ ਸਕਿਨ 'ਤੇ ਲਗਾਉਣ ਨਾਲ ਸਕਿਨ soft ਬਣੀ ਰਵੇਗੀ।

ਗਲਿਸਰੀਨ ਅਤੇ ਨਿੰਬੂ

ਭਰਿੰਡਾ ਦੇ ਛੱਤੇ ਤੋਂ ਮਿਲਣ ਵਾਲਾ ਪੀਲਾ ਮੋਮ ਪੀਂਘਲਾ ਕੇ ਉਸ ਵਿੱਚ ਨਾਰਿਅਲ ਤੇਲ ਮਿਲਾ ਕੇ ਲਗਾਉਣ ਨਾਲ ਫਟੀ ਏਡੀਆਂ ਤੋਂ ਛੁੱਟਕਾਰਾ ਮਿਲਦਾ ਹੈ।

soft ਏਡੀਆਂ ਲਈ

ਗੁਨਗੁਨੇ ਪਾਣੀ ਵਿੱਚ ਪੈਰਾਂ ਨੂੰ ਕੁਝ ਦੇਰ ਤੱਕ ਰੱਖੋ ਉਸ ਤੋਂ ਬਾਅਦ ਨਾਰਿਅਲ ਦੇ ਤੇਲ ਤੋਂ ਮਸਾਜ ਕਰਕੇ ਕੁਝ ਦੇਰ ਲਈ ਜੁਰਾਬ ਪਾ ਕੇ ਰੱਖੋ। ਇਸ ਨਾਲ ਜਲਦੀ ਅਰਾਮ ਮਿਲਦਾ ਹੈ।

ਨਾਰਿਅਲ ਤੇਲ

ਸਰਦੀਆਂ ਵਿੱਚ ਗਲਿਸਰੀਨ ਦੇ ਨਾਲ ਗੁਲਾਬ ਜਲ ਮਿਲਾਕੇ ਲਗਾਓ। ਇਹ ਫਟੀ ਏਡੀਆਂ ਲਈ ਕਾਫੀ ਫਾਇਦੇਮੰਦ ਹੈ।

ਗਲਿਸਰੀਨ ਦੇ ਨਾਲ ਗੁਲਾਬ ਜਲ

ਸਰਦੀਆਂ ਵਿੱਚ ਬੁਲ੍ਹ ਫੱਟਣ ਦੀ ਸਮੱਸਿਆ ਹੈ ਤਾਂ ਰੋਜ ਰਾਤ ਨੂੰ ਮਲਾਈ ਨਾਲ ਕੁੱਝ ਦੇਰ ਤੱਕ ਮਸਾਜ ਕਰੋ। 

soft ਬੁਲ੍ਹਾਂ ਲਈ