ਸਿਰ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਸਿੰਪਲ ਟਿਪਸ
31 Oct 2023
TV9 Punjabi
ਤੁਸੀਂ ਕੁਝ ਨੈਚੂਰਲ ਰੇਮਿਡੀਜ਼ ਫੋਲੋ ਕਰ ਸਿਰ ਦਰਦ ਤੋਂ ਤੁਰੰਤ ਰਾਹਤ ਪਾ ਸਕਦੇ ਹੋ।
ਨੈਚੂਰਲ ਰੇਮਿਡੀਜ਼
Credits: Freepik/Pexels
ਨੀਲਗਿਰੀ ਦੇ ਤੇਲ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਸਿਰ 'ਤੇ ਹਲਕੇ ਹੱਥਾਂ ਨਾਲ ਲਗਾਓ। ਇਸ ਨਾਲ ਕੁਝ ਦੇਰ ਵਿੱਚ ਹੀ ਆਰਾਮ ਮਿਲੇਗਾ।
ਨੀਲਗਿਰੀ ਦਾ ਤੇਲ
ਜੇਕਰ ਸਰਦੀ ਦੇ ਕਾਰਨ ਸਿਰ ਦਰਦ ਹੋ ਰਿਹਾ ਹੈ ਤਾਂ ਲੌਂਗ ਦੇ ਤੇਲ ਨਾਲ ਮਸਾਜ ਕਰੋ।
ਲੌਂਗ ਦਾ ਤੇਲ
ਡੀਹਾਈਡ੍ਰੇਸ਼ਨ ਦੇ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ। ਇਸ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਂਦੇ ਰਹੋ।
ਡੀਹਾਈਡ੍ਰੇਸ਼ਨ ਹੋਣਾ
ਮਾਈਗ੍ਰੇਨ ਦਾ ਦਰਦ ਰਹਿੰਦਾ ਹੈ ਤਾਂ ਨੀਂਬੂ ਦੀਆਂ ਪੱਤੀਆਂ ਨੂੰ ਹੱਥ 'ਤੇ ਰੱਖ ਕੇ ਮਸਲ ਲਓ ਅਤੇ ਗਹਿਰੇ ਸਾਹ ਲੈਂਦੇ ਹੋਏ ਸੁੰਘ ਲਓ। ਇਸ ਨਾਲ ਤੁਰੰਤ ਆਰਾਮ ਮਿਲੇਗਾ।
ਮਾਈਗ੍ਰੇਨ ਤੋਂ ਰਾਹਤ
ਵਿਟਾਮਿਨ ਡੀ ਅਤੇ ਮੈਗਨੀਸ਼ੀਅਮ ਵਰਗੇ ਨਿਊਟ੍ਰੀਸ਼ਨ ਦੀ ਘਾਟ ਹੋਣ ਨਾਲ ਵੀ ਸਿਰ ਵਿੱਚ ਦਰਦ ਹੁੰਦਾ ਹੈ। ਇਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲਓ।
ਪੋਸ਼ਕ ਤੱਤਾਂ ਦੀ ਘਾਟ
ਸਿਰ ਵਿੱਚ ਵਾਰ-ਵਾਰ ਦਰਦ ਹੁੰਦਾ ਹੈ ਤਾਂ ਇਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਇਹ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਤੁਰੰਤ ਡਾਕਟਰ ਨੂੰ ਦਿਖਾਓ।
ਵਾਰ-ਵਾਰ ਸਿਰ ਦਰਦ ਹੋਣਾ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਗੱਡੀਆਂ ਦੇ ਨੰਬਰ ਪਲੇਟ 'ਤੇ ਕਿਉਂ ਲਿਖਿਆ ਹੁੰਦਾ ਹੈ IND?
Learn more