ਗੱਡੀਆਂ ਦੇ ਨੰਬਰ ਪਲੇਟ 'ਤੇ ਕਿਉਂ ਲਿਖਿਆ ਹੁੰਦਾ ਹੈ IND?

31 Oct 2023

TV9 Punjabi

IND ਮਤਲਬ INDIA ਹੁੰਦਾ ਹੈ। ਇਹ High Security ਨੰਬਰ ਪਲੇਟਾਂ 'ਤੇ ਲਿਖਿਆ ਹੁੰਦਾ ਹੈ। 

ਕੀ ਹੁੰਦਾ ਹੈ IND ਦਾ ਮਤਲਬ?

Credits: Freepik/Pexels

ਇਹ ਸਾਰੇ ਨੰਬਰ ਪਲੇਟ RTO ਵੱਲੋਂ Registered ਹੁੰਦੇ ਹਨ।

Registered ਨੰਬਰ ਪਲੇਟ

Motor Vehicles Act 1989 ਵਿੱਚ ਸੋਧ ਕਰਕੇ ਇਸ ਨੂੰ 2005 ਵਿੱਚ ਪੇਸ਼ ਕੀਤਾ ਗਿਆ ਸੀ। 

Motor Vehicles Act

High Security ਨੰਬਰ ਪਲੇਟ 'ਤੇ ਲੱਗੇ ਹੋਲੋਗ੍ਰਾਮ ਨੂੰ ਹਟਾਇਆ ਨਹੀਂ ਜਾ ਸਕਦਾ ਹੈ। 

High Security ਨੰਬਰ ਪਲੇਟ

ਇਹਨ੍ਹਾਂ  High Security ਨੰਬਰ ਪਲੇਟਾਂ ਦਾ ਨਕਲੀ ਨੰਬਰ ਨਹੀਂ ਬਣਾਇਆ ਜਾ ਸਕਦਾ ਹੈ।

ਨਹੀਂ ਬਣਾ ਸਕਦੇ Duplicate

ਇਹ ਨਿਯਮ ਕਈ ਸੁਰੱਖਿਆ ਕਾਰਨਾਂ ਕਰਕੇ ਲਾਗੂ ਕੀਤਾ ਗਿਆ ਹੈ। ਇਸ ਵਿੱਚ ਸਨੈਪ ਲਾਕ ਵੀ ਹੁੰਦਾ ਹੈ। 

ਕਿਉਂ ਹੈ ਜ਼ਰੂਰੀ?

ਨਿਯਮਾਂ ਅਨੁਸਾਰ ਹੁਣ ਹਰ ਤਰ੍ਹਾਂ ਦੇ ਵਾਹਨਾਂ ਲਈ ਹਾਈ ਸਿਕਿਓਰਿਟੀ ਨੰਬਰ ਪਲੇਟ ਲਗਾਉਣਾ ਜਰੂਰੀ ਹੋਵੇਗਾ। 

ਸਾਰੇ ਵਾਹਨਾਂ ਲਈ ਹੈ ਜ਼ਰੂਰੀ

ਰਾਤ ਨੂੰ ਖਾਣੇ ਚਾਹੀਦੇ ਹਨ ਡ੍ਰਾਈ ਫਰੂਟਸ ਜ਼ਾਂ ਨਹੀਂ ? ਜਾਣੋ...