ਰਾਤ ਨੂੰ ਖਾਣੇ ਚਾਹੀਦੇ ਹਨ ਡ੍ਰਾਈ ਫਰੂਟਸ ਜ਼ਾਂ ਨਹੀਂ ? ਜਾਣੋ...
31 Oct 2023
TV9 Punjabi
ਕਾਜੂ, ਬਾਦਾਮ ਜਾਂ ਅਖਰੋਟ ਯਾਨੀ ਡ੍ਰਾਈ ਫਰੂਟਸ ਵਿੱਚ ਵਿਟਾਮਿਨ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ। ਜਿਸ ਨਾਲ ਸਾਡੇ ਸਰੀਰ ਨੂੰ ਫਾਇਦੇ ਮਿਲਦੇ ਹਨ।
ਡ੍ਰਾਈ ਫਰੂਟਸ ਹੈ ਸੁਪਰਫੂਡਸ
Credits: Freepik/Pixabay/Pexels/Unsplash
ਰਾਤ ਨੂੰ ਡ੍ਰਾਈ ਫਰੂਟਸ ਖਾਣਾ ਸਹੀ ਹੈ ਜ਼ਾਂ ਨਹੀਂ? ਜਾਣੋ
ਰਾਤ ਨੂੰ ਡ੍ਰਾਈ ਫਰੂਟਸ
ਜੇਕਰ ਰਾਤ ਨੂੰ ਕੋਈ ਡ੍ਰਾਈ ਫਰੂਟ ਖਾਂਦਾ ਹੈ ਤਾਂ ਸਿਹਤ ਖਰਾਬ ਹੋ ਸਕਦੀ ਹੈ। ਆਯੁਰਵੈਦ ਦੇ ਮੁਤਾਬਕ ਵਾਤ ਅਤੇ ਕੱਫ ਵੱਧਦਾ ਹੈ ਜ਼ਾਂ ਬੈਲੇਂਸ ਵਿਗੜਦਾ ਹੈ।
ਕੀ ਕਹਿੰਦਾ ਹੈ ਆਯੁਰਵੈਦ ?
ਆਯੁਰਵੈਦ ਮੁਤਾਬਕ ਰਾਤ ਨੂੰ ਡ੍ਰਾਈ ਫਰੂਟਸ ਨਹੀਂ ਖਾਣੇ ਚਾਹੀਦੇ। ਇਸ ਨਾਲ Digestion ਖਰਾਬ ਹੋ ਸਕਦਾ ਹੈ।
ਪਾਚਨ ਦੀ ਸਮੱਸਿਆ
ਰਾਤ ਵਿੱਚ ਡ੍ਰਾਈ ਫਰੂਟਸ ਖਾਣ ਨਾਲ ਨੀਂਦ ਨਾ ਆਉਣ ਵਰਗੀ ਗੰਭੀਰ ਸਮੱਸਿਆ ਹੋ ਸਕਦੀ ਹੈ।
ਨੀਂਦ ਨਾ ਆਉਣਾ
ਕਦੇ-ਕਦੇ ਡ੍ਰਾਈ ਫਰੂਟਸ ਖਾਣ ਨਾਲ ਪੇਟ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਪੇਟ ਵਿੱਚ ਦਰਦ
ਡ੍ਰਾਈ ਫਰੂਟਸ ਖਾਣ ਦਾ ਸਹੀ ਤਰੀਕਾ ਇਹ ਹੈ ਕਿ ਇਨ੍ਹਾਂ ਨੂੰ ਭਿਓ ਕੇ ਖਾਓ। ਇਸ ਲਈ ਆਯੁਰਵੈਦ ਵੀ ਕਹਿੰਦਾ ਹੈ ਕਿ ਡ੍ਰਾਈ ਫਰੂਟਸ ਰਾਤ ਭਰ ਭਿਓ ਕੇ ਹੀ ਖਾਣੇ ਚਾਹੀਦੇ ਹਨ। ਨਾਲ ਹੀ ਇਨ੍ਹਾਂ ਨੂੰ ਨਾਸ਼ਤੇ ਵਿੱਚ ਖਾਣਾ ਬੈਸਟ ਹੈ।
ਇਹ ਹੈ ਸਹੀ ਤਰੀਕਾ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਘਰ ਵਿੱਚ ਤਿਆਰ ਕਰੋ ਇਹ Lip Balm
Learn more