3 Oct 2023
TV9 Punjabi
ਪਾਣੀ 'ਚ ਨਿੰਬੂ ਦਾ ਰਮ ਮਿਲਾਕੇ ਨਹਾਉਣ ਨਾਲ ਕਈ ਫਾਇਦੇ ਮਿਲਦੇ ਹਨ।
ਨਹਾਉਣ ਵੇਲੇ ਨਿੰਬੂ ਦਾ ਰਸ ਪਾਣੀ 'ਚ ਮਿਲਾਕੇ ਨਹਾਉਣ ਨਾਲ ਇੰਫੇਕਸ਼ਨ ਤੋਂ ਬਚਾਅ ਹੋ ਸਕਦਾ ਹੈ।
ਜੇਕਰ ਰੋਜ਼ਾਨਾ ਨਿੰਬੂ ਦਾ ਰਸ ਪਾਣੀ 'ਚ ਮਿਲਾਕੇ ਨਹਾਉਗੇ ਤਾਂ ਪੂਰੀ ਬਾਡੀ ਦੀ ਸਕਿਨ ਨੂੰ ਫਾਇਦਾ ਮਿਲੇਗਾ।
ਨਿੰਬੂ ਨੂੰ ਪਾਣੀ 'ਚ ਪਾਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲ ਸਕਦਾ ਹੈ।
ਨਿੰਬੂ ਸਕਿਨ ਦੇ Extra Oil ਨੂੰ ਕੰਟ੍ਰੋਲ ਕਰਕੇ ਪਿੰਪਲਸ ਨੂੰ ਵੀ ਘੱਟ ਕਰਦਾ ਹੈ।
ਨਿੰਬੂ ਨੂੰ ਪਾਣੀ 'ਚ ਮਿਲਾ ਕੇ ਨਹਾਉਣ ਨਾਲ ਰੀਫ੍ਰੈਸ਼ਿੰਗ ਮਹਿਸੂਸ ਹੁੰਦਾ ਹੈ।
ਨਿੰਬੂ ਨੂੰ ਕੱਦੇ ਵੀ ਸਕਿਨ 'ਤੇ ਡਾਇਰੈਕਟ ਅਪਲਾਈ ਨਾ ਕਰੋ ਕਿਉਂਕਿ ਇਸ ਵਿੱਚ ਐਸੀਡ ਪ੍ਰਾਪਰਟੀ ਹੁੰਦੀ ਹੈ