2 Oct 2023
TV9 Punjabi
ਹੈਅਰ ਫਾਲ Shampoo ਦੇ ਕਾਰਨ ਵੀ ਹੋ ਸਕਦਾ ਹੈ। ਇਸ ਲਈ ਅਪਣਾਓ ਇਹ ਤਰੀਕੇ
ਆਂਵਲਾ,ਸ਼ਿਕਾਕਾਈ ਤੇ ਰੀਠਾ ਨੂੰ 2 ਤੋਂ 3 ਦਿਨਾਂ ਤੱਕ ਧੁੱਪ 'ਚ ਰੱਖੋ। ਇਸ ਪਾਣੀ ਨੂੰ ਵਾਲਾਂ ਤੇ ਲਗਾਓ ਤੇ ਇਕ ਘੰਟੇ ਬਾਅਦ ਵਾਲ ਸਾਫ਼ ਕਰੋ।
ਤਿੰਨ ਤੋਂ ਚਾਰ ਚਮਚ ਬਦਾਮ ਦਾ ਤੇਲ ਲਓ ਇਸ 'ਚ ਇਕ ਚੱਮਚ ਬੇਕਿੰਗ ਸੋਡਾ ਮਿਲਾਓ। ਇਸ ਪੇਸਟ ਨੂੰ ਵਾਲਾਂ 'ਤੇ ਅਪਲਾਈ ਕਰੋ।
ਖੀਰੇ ਦੇ ਰਸ 'ਚ ਨਿੰਬੂ ਮਿਲਾਓ ਇਸ ਨੂੰ ਵਾਲਾਂ ਚ 25 ਮਿੰਟ ਤੱਕ ਲੱਗਾ ਕੇ ਰੱਖੋ।
ਵਾਲਾਂ ਤੋਂ ਡੈਂਡ੍ਰਫ ਨੂੰ ਸਾਫ਼ ਕਰਨ ਲਈ ਦਹੀ 'ਚ ਨਿੰਬੂ ਮਿਲਾਕੇ ਲਗਾਓ।
ਐਲੋਵੇਰਾ 'ਚ ਸ਼ਿਕਾਕਾਈ ਦਾ ਪਾਊਡਰ ਮਿਲਾ ਕੇ ਵੀ ਵਾਲਾਂ ਦੀ ਸਫ਼ਾਈ ਕੀਤੀ ਜਾ ਸਕਦੀ ਹੈ।
ਵਾਲਾਂ 'ਚ ਗੰਦਗੀ ਜੰਮਣ ਦਾ ਇਕ ਕਾਰਨ ਗਲਤ ਤਰੀਕੇ ਨਾਲ Oiling ਕਰਨਾ ਵੀ ਹੈ। ਘੰਟੇ ਤੱਕ ਵਾਲਾਂ 'ਚ ਤੇਲ ਲਗਾਕੇ ਰੱਖਣਾ ਗਲਤ ਹੈ।