ਠੰਡ ਵਿੱਚ ਰੋਜ਼ਾਨਾ ਖਾਓ ਇੱਕ ਲੱਸਣ ਦੀ ਕਲੀ

10 Jan 2024

TV9Punjabi

ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਜੁਕਾਮ,ਖਾਂਸੀ ਅਤੇ ਗਲੇ ਵਿੱਚ ਖਰਾਸ਼ ਵਰਗੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। 

ਸਰਦੀਆਂ ਦੀ ਬਿਮਾਰੀ 

ਆਯੂਰਵੇਦ ਐਕਸਪਰਟਸ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਇਮਿਊਨਿਟੀ ਮਜ਼ਬੂਤ ਬਨਾਉਣ ਲਈ ਰੋਜ਼ਾਨਾ ਲੱਸਣ ਖਾਓ। 

ਲੱਸਣ ਖਾਓ

ਲੱਸਣ ਵਿੱਚ ਕੈਲਸ਼ੀਅਮ,ਫਾਇਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। 

ਪੋਸ਼ਕ ਤੱਤ

ਸਰਦੀਆਂ ਵਿੱਚ ਰੋਜ਼ਾਨਾ ਲੱਸਣ ਦੀ ਇੱਕ ਕਲੀ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

ਇਮਿਊਨਿਟੀ

ਲੱਸਣ ਦੀ ਕਲੀ ਦਿਲ ਦੇ ਲਈ ਵੀ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਕੋਲੇਸਟ੍ਰਾਲ ਲੇਵਲ ਘੱਟ ਹੁੰਦਾ ਹੈ।

ਦਿਲ ਦੇ ਲਈ

ਖਾਲੀ ਪੇਟ ਲੱਸਣ ਖਾਣ ਨਾਲ ਬਲਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।

ਹਾਈ ਬੀਪੀ

ਸਰੋਂ ਦੇ ਤੇਲ ਵਿੱਚ ਇਸ ਨੂੰ ਹਲਕਾ ਭੁੰਨ ਲਓ ਅਤੇ ਫਿਰ ਖਾਓ। 

ਇੰਝ ਖਾਓ

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?