5 Oct 2023
TV9 Punjabi
Avocado ਡਾਈਟ ਵਿੱਚ ਸ਼ਾਮਲ ਕਰੋ। ਇਸ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਰਹਿੰਦੀ ਹੈ।
ਨਿੰਬੂ 'ਚ ਐਂਟੀਆਕਸੀਡੇਂਟ ਤੱਤ ਹੁੰਦੇ ਹਨ। ਸ਼ਰੀਰ ਵਿੱਚੋਂ ਟਾਕਸੀਨ ਬਾਹਰ ਕਰਨ ਵਿੱਚ ਨਿੰਬੂ ਮਦਦ ਕਰਦਾ ਹੈ।
ਕੀਵੀ ਵਿੱਚ Vitamin C ਹੁੰਦਾ ਹੈ। ਇਹ ਸਕਿਨ ਨੂੰ ਗਲੋਇੰਗ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।
ਸਟ੍ਰਾਬੇਰੀ ਵਿੱਚ ਐਂਟੀ ਆਕਸੀਡੇਂਟ ਤੱਤ ਵੱਧ ਹੁੰਦੇ ਹਨ। ਇਸ ਨੂੰ ਖਾਣ ਨਾਲ ਸਕਿਨ 'ਤੇ ਨੈਚੂਰਲ ਗਲੋ ਆਉਂਦਾ ਹੈ।
ਅਨਾਨਸ ਵਿੱਚ ਬ੍ਰੋਮੇਲੈਨ ਹੁੰਦਾ ਹੈ। ਇਹ ਸਕੀਨ ਨੂੰ ਹੈਲਦੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।
ਤਰਬੂਜ ਬਹੁਤ ਹੀ ਟੇਸਟੀ ਫਲ ਹੈ। ਇਹ ਸਰੀਰ ਚੋਂ ਟਾਕਸੀਨ ਬਾਹਰ ਕੱਢਨ ਵਿੱਚ ਮਦਦ ਕਰਦਾ ਹੈ।
ਸੰਤਰੇ ਵਿੱਚ ਵਿਟਾਮੀਨ ਸੀ ਹੁੰਦਾ ਹੈ। ਇਸ ਨਾਲ ਕੋਲੇਜਨ ਪ੍ਰੋਡਕਸ਼ਨ ਨੂੰ ਵੱਧਾਵਾ ਮਿਲਦਾ ਹੈ।