Vegan ਲੋਕਾਂ ਦੇ ਲਈ ਇਹ ਹੈ ਬੇਹਤਰੀਨ Dessert ਦੇ ਆਪਸ਼ਨ
31 Oct 2023
TV9 Punjabi
Vegan Diet ਵਿੱਚ ਡੇਅਰੀ ਪ੍ਰੋਡਕਟਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ।
Vegan Diet
Credits: Freepik/Pexels/Pixabay
Vegan ਲੋਕਾਂ ਲਈ ਕਈ ਬੇਹਤਰੀਨ Dessert ਆਪਸ਼ਨ ਮੌਜੂਦ ਹੈ।
Vegan ਲੋਕਾਂ ਦੇ ਲਈ Desserts
ਬਿਟਰ ਸਵੀਟ ਚਾਕਲੇਟ, ਦਾਲਚੀਨੀ, ਰੋਸਟੇਡ ਬਾਦਾਮ, ਫਲੇਕੀ ਸਾਲਟ ਆਦਿ ਨਾਲ ਬਣੇ ਸਪਾਈਸਡ ਚਾਕਲੇਟ ਬਾਰ ਸ਼ਾਨਦਾਰ Vegan Dessert ਦਾ ਆਪਸ਼ਨ ਹੈ।
ਸਪਾਈਸਡ ਚਾਕਲੇਟ ਬਾਰ
ਸੀ ਸਾਲਟ, ਨਾਰੀਅਲ, ਖਜੂਰ ਅਤੇ ਕਾਜੂ ਨੂੰ ਮਿਕਸ ਕਰੋ ਅਤੇ ਇਸਦੀ Balls ਬਣਾ ਕੇ ਨਾਰੀਅਲ ਦੇ ਚੂਰੇ ਨਾਲ ਕੋਟ ਕਰ ਲਓ।
ਕਾਜੂ ਕੋਕੋਨਟ ਬਾਲਸ
ਓਟਸ, ਆਟਾ, ਬ੍ਰਾਊਨ ਸ਼ੁਗਰ, ਬਾਦਾਮ ਮਿਲਕ, ਮੈਸ਼ ਕੀਤਾ ਕੇਲਾ ਆਦਿ Ingredients ਨਾਲ ਬੇਹੱਦ ਟੇਸਟੀ ਮਫਿਨ ਬਣ ਸਕਦੇ ਹਨ।
ਫਲੈਕਸ ਸੀਡ ਮਫਿਨ
ਭਿਓ ਕੇ ਰੱਖੇ ਹੋਏ ਸੀਡਸ, ਬਾਦਾਮ ਮਿਲਕ, ਬੈਰੀਜ ਫਰੂਟਸ ਚਾਕਲੇਟ, ਸੋਆ wiped ਕ੍ਰੀਮ ਨਾਲ ਬਣੀ ਪੁਡਿੰਗ ਬੇਹਤਰ ਆਪਸ਼ਨ ਹੈ।
ਚੀਆ ਸੀਡਸ ਪੁਡਿੰਗ
ਵੀਗਨ ਡਾਇਟ ਫੋਲੋ ਕਰਨ ਵਾਲਿਆਂ ਲਈ ਏਪਲ ਕ੍ਰੈਮਬਲ ਵੀ ਟੇਸਟੀ ਆਪਸ਼ਨ ਹੈ।
ਏਪਲ ਕ੍ਰੈਮਬਲ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਸਿਰ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਸਿੰਪਲ ਟਿਪਸ
Learn more