ਗੁਲਾਬੀ ਨਿਖਾਰ ਲਈ ਡਾਈਟ ਵਿੱਚ ਸ਼ਾਮਲ ਕਰੋ ਇਹ ਸੂਪਰਫੂਡ

4 Oct 2023

TV9 Punjabi

ਗਲੋ ਲਈ ਸਕਿਨ ਅੰਦਰੋ ਹੈਲਥੀ ਹੋਣੀ ਚਾਹੀਦੀ ਹੈ।

ਨੈਚੂਰਲ ਗਲੋ

ਇਹ ਚੀਜ਼ਾਂ ਖਾਣ ਨਾਲ ਤੁਹਾਡੀ ਸਕਿਨ ਨੂੰ ਅੰਦਰੋ ਹੋਵੇਗਾ ਫਾਇਦਾ।

ਸਕਿਨ ਦੇ ਲਈ ਫੂਡਸ

ਪੋਸ਼ਕ ਤੱਤਾਂ ਨਾਲ ਭਰਪੂਰ ਚਕੁੰਦਰ ਡੇਲੀ ਡਾਈਟ ਵਿੱਚ ਸ਼ਾਮਲ ਕਰੋ।

ਚਕੁੰਦਰ

ਪਪੀਤਾ ਖਾਣ ਨਾਲ ਤੁਹਾਡੀ ਸਕਿਨ ਨੂੰ ਕਾਫੀ ਫਾਇਦੇ ਹੁੰਦੇ ਹਨ। 

ਪਪੀਤਾ

ਕੇਲਾ ਖਾਣ ਨਾਲ ਸਕਿਨ ਜਵਾਨ ਬਣੀ ਰਹਿੰਦੀ ਹੈ। ਇਹ ਸਕਿਨ ਅਤੇ ਹੈਲਥ ਲਈ ਬੇਹੱਦ ਫਾਇਦੇਮੰਦ ਹੈ।

ਕੇਲਾ

ਰੋਜ਼ਾਨਾ ਅਨਾਰ ਖਾਣ ਨਾਲ ਸਕਿਨ ਤੇ ਨੈਚੂਰਲ ਨਿਖਾਰ ਆਉਂਦਾ ਹੈ।

ਅਨਾਰ

ਗਾਜਰ ਸਕਿਨ ਅਤੇ ਹੈਲਥ ਦੋਵਾਂ ਲਈ ਫਾਇਦੇਮੰਦ ਹੈ। ਇਹ ਸਕਿਨ ਨੂੰ ਯੰਗ ਬਣਾਏ ਰੱਖਣ ਦਾ ਕੰਮ ਕਰਦੀ ਹੈ।

ਗਾਜਰ

ਦਿਮਾਗ ਨੂੰ ਤੇਜ਼ ਕਰਨ ਲਈ ਮਦਦਗਾਰ ਹੈ ਇਹ ਫੱਲ