ਫੈਸਟਿਵ ਗਲੋ ਪਾਉਣ ਲਈ ਇਹਨਾਂ ਚੀਜ਼ਾਂ ਦਾ ਕਰੋ ਇਸਤੇਮਾਲ

11 Oct 2023

TV9 Punjabi

ਇੱਕ ਬਾਊਲ ਵਿੱਚ ਥੋੜਾ ਜਿਹਾ ਐਲੋਵੇਰਾ ਜੇਲ ਲਓ। ਇਸ ਵਿੱਚ ਸ਼ਹੀਦ ਅਤੇ ਨਿੰਬੂ ਮਿਲਾ ਕੇ ਸਕਿਨ 'ਤੇ ਲਗਾਓ।

ਐਲੋਵੇਰਾ ਅਤੇ ਸ਼ਹੀਦ

ਮੁਲਤਾਨੀ ਮਿੱਟੀ ਪਾਊਡਰ ਵਿੱਚ ਥੋੜਾ ਜਿਹਾ ਗੁਲਾਬ ਜੇਲ ਮਿਲਾਓ। ਇਸ ਪੈਕ ਨੂੰ ਲਗਾਉਣ ਨਾਲ ਐਕਸਟਰਾ ਆਇਲ ਕੰਟ੍ਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਮੁਲਤਾਨੀ ਮਿੱਟੀ ਦਾ ਪੈਕ

ਖੀਰੇ ਦੇ ਪਲਪ ਵਿੱਚ ਥੋੜਾ ਜਿਹਾ ਦਹੀ ਮਿਲਾਓ। ਇਸ ਪੈਕ ਨੂੰ ਚਿਹਰੇ 'ਤੇ ਲਗਾਉਣ ਨਾਲ ਸਕਿਨ ਸਾਫਟ ਅਤੇ ਸਮੂਥ ਹੁੰਦੀ ਹੈ।

ਖੀਰਾ ਅਤੇ ਦਹੀ ਦਾ ਪੈਕ

ਬੇਸਨ ਵਿੱਚ ਥੋੜੀ ਹਲਦੀ ਅਤੇ ਦਹੀ ਮਿਲਾਓ। ਬੇਸਨ ਦਾ ਪੈਕ ਚਿਹਰੇ 'ਤੇ 10 ਮਿੰਟਾਂ ਦੇ ਲਈ ਲਗਾਓ ਅਤੇ ਫਿਰ ਵਾਸ਼ ਕਰ ਲਓ।

ਬੇਸਨ ਦਾ ਪੈਕ

ਕੱਚੇ ਦੁੱਧ ਵਿੱਚ ਬੇਸਨ ਅਤੇ ਹਲਦੀ ਮਿਲਾ ਕੇ ਸਕਿਨ 'ਤੇ ਲਗਾਓ। 

ਦੁੱਧ ਅਤੇ ਬੇਸਨ ਦਾ ਪੈਕ

ਚੰਦਨ ਪਾਊਟਰ ਵਿੱਚ ਗੁਲਾਬ ਜਲ ਮਿਲਾ ਕੇ ਕੁੱਝ ਦੇਰ ਦੇ ਲਈ ਸਕਿਨ 'ਤੇ ਲਗਾਓ। ਇਹ ਚਿਹਰੇ 'ਤੇ ਗਲੋ ਲੈ ਕੇ ਆਉਂਦਾ ਹੈ।

ਚੰਦਨ ਦਾ ਪੈਕ

ਓਟਸ ਵਿੱਚ ਦਹੀ ਮਿਲਾ ਕੇ ਸਕੀਨ 'ਤੇ ਲਗਾਉਣ ਨਾਲ ਚਿਹਰੇ 'ਤੇ ਗਲੋ ਆਉਂਦਾ ਹੈ।

ਓਟਸ ਦਾ ਪੈਕ

 ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ