ਬੂਟੇ ਦੀਆਂ ਪੱਤੀਆਂ ਤੋਂ ਮਿਲਣਗੇ ਲੰਬੇ, ਮਜ਼ਬੂਤ ਅਤੇ ਚਮਕਦਾਰ ਵਾਲ
15 Oct 2023
TV9 Punjabi
ਲੰਬੇ ਅਤੇ ਚਮਕਦਾਰ ਬਨਣ ਲਈ ਵਾਲਾਂ ਨੂੰ ਅੰਰਦੋ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ।
ਲੰਬੇ ਵਾਲਾਂ ਦੀ ਚਾਹਤ
Pic Credit
: Instagram
ਮੋਰਿੰਗਾਂ ਦੀਆਂ ਪੱਤੀਆਂ ਤੋਂ ਤੁਸੀਂ ਆਪਣੇ ਵਾਲਾਂ ਨੂੰ ਲੰਬੇ, ਚਮਕਦਾਰ ਅਤੇ ਮਜ਼ਬੂਤ ਬਣਾ ਸਕਦੇ ਹੋ।
Hair Fall ਤੋਂ ਛੁੱਟਕਾਰਾ
ਮੋਰਿੰਗਾ ਜ਼ਾਂ ਸਹਿਜਨ ਸਹਿਤ ਦੇ ਨਾਲ-ਨਾਲ ਤੁਹਾਡੇ ਵਾਲਾਂ ਲਈ ਵੀ ਕਾਫੀ ਫਾਇਦੇਮੰਦ ਹੈ।
ਮੋਰਿੰਗਾ ਜ਼ਾਂ ਸਹਿਜਨ
ਮੋਰਿੰਗਾ ਜ਼ਾਂ ਸਹਿਜਨ ਦੀਆਂ ਪੱਤੀਆਂ ਫਾਲਿਕਲਸ ਨੂੰ ਹੈਲਦੀ ਰੱਖਣ ਵਿੱਚ ਕਾਫੀ ਹੇਲਪਫੁਲ ਹੈ।
Nutrition Value
Hair Fall ਹੋ ਰਿਹਾ ਹੈ ਤਾਂ ਰਾਤ ਨੂੰ ਇਸ ਦੀਆਂ ਕੁੱਝ ਪੱਤੀਆਂ ਚਬਾਓ। ਇਸ ਨਾਲ ਕਾਫੀ ਫਾਇਦਾ ਮਿਲਦਾ ਹੈ।
ਖਾਓ ਮੋਰਿੰਗਾ ਦੀਆਂ ਪੱਤੀਆਂ
ਮੋਰਿੰਗਾਂ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾਓ। ਇਸ ਵਿੱਚ essential oil ਮਿਲਾ ਕੇ ਵਾਲਾਂ ਚ ਲਗਾਓ। ਇਸ ਨਾਲ ਵਾਲ ਕਾਫੀ ਮਜ਼ਬੂਤ ਅਤੇ ਚਮਕਦਾਰ ਹੋ ਜਾਂਦੇ ਹਨ।
ਮਾਸਕ ਬਣਾਏ
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।
ਧਿਆਨ ਰੱਖੋ ਇਹ ਗੱਲਾਂ
ਹੋਰ ਵੈੱਬ ਸਟੋਰੀਜ਼ ਦੇਖੋ
ਹੱਡੀਆਂ ਨੂੰ ਬਨਾਉਣਾ ਹੈ ਮਜ਼ਬੂਤ ਤਾਂ ਖਾਓ ਇਹ ਚੀਜ਼ਾਂ
Learn more