ਅਪਣਾਓ ਇਹ 8 ਹੈਲਥ ਟਿਪਸ ਤੁਹਾਡੇ ਸਰੀਰ ਨੂੰ ਹੋਣਗੇ ਫਾਇਦੇ
25 Oct 2023
TV9 Punjabi
1 ਮਹੀਨਾ ਲਗਾਤਾਰ ਕਾਜੂ ਦਾ ਸੇਵਨ ਕਰਨ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਝੜਨੇ ਬੰਦ ਹੋ ਜਾਂਦੇ ਹਨ।
ਕਾਜੂ ਦਾ ਸੇਵਨ
Credits: Pixabay/Freepik
ਕਮਜੋਰ ਵਿਅਕਤੀ ਨੂੰ ਪ੍ਰਤੀਦਿਨ ਸਿੰਘਾਡੇ ਦੇ ਆਟੇ ਦਾ ਹਲਵਾ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ।
ਸਿੰਘਾੜੇ ਦਾ ਆਟਾ
ਮਖਾਣੇ ਵਿੱਚ ਭਰਪੂਰ ਮਾਤਰਾ ਵਿੱਚ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ। ਜੋ ਬਲਡ ਸ਼ੁਗਰ ਨੂੰ ਕੰਟ੍ਰੋਲ ਕਰਦਾ ਹੈ।
ਮਖਾਣੇ ਦਾ ਸੇਵਨ
ਪਤਲੇ ਲੋਕ ਜੇਕਰ ਚਨੇ ਦੇ ਨਾਲ ਖਜੂਰ ਖਾਣ ਤਾਂ ਬਹੁਤ ਜਲਦੀ ਭਾਰ ਗੇਨ ਕਰਨ ਵਿੱਚ ਫਾਇਦਾ ਮਿਲਦਾ ਹੈ।
ਚਨੇ ਅਤੇ ਖਜੂਰ
ਥੋੜੇ ਘੱਟ ਪਕੇ ਹੋਏ ਅਮਰੂਦ ਨੂੰ ਵਿਚੋਂ ਕੱਟ ਕੇ ਨਮਕ ਲਗਾ ਕੇ ਅੱਗ ਵਿੱਚ ਪਕਾ ਕੇ ਖਾਣ ਨਾਲ ਪੁਰਾਣੀ ਖਾਂਸੀ ਠੀਕ ਹੋ ਜਾਂਦੀ ਹੈ।
ਅਮਰੂਦ ਪਕਾ ਕੇ ਖਾਓ
ਜੇਕਰ ਤੁਸੀਂ GYM ਜਾਂਦੇ ਹੋ ਜ਼ਾਂ ਫਿਰ ਘਰੇ ਹੀ ਵਰਕ ਆਊਟ ਕਰਦੇ ਹੋ ਤਾਂ ਮਿਕਸ ਦਾਲ ਦੀ ਖੀਚੜੀ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਪ੍ਰੋਟੀਨ ਹੁੰਦਾ ਹੈ।
ਮਿਕਸ ਦਾਲ ਦੀ ਖੀਚੜੀ
ਰੋਜ਼ਾਨਾ 15 ਦਿਨਾਂ ਤੱਕ ਲਗਾਤਾਰ ਅਨਾਰ ਦਾ ਸੇਵਨ ਕਰੋ। ਇਸ ਨਾਲ ਜੋੜਾਂ ਅਤੇ ਹੱਡਿਆਂ ਦਾ ਦਰਦ ਅਸਾਨੀ ਨਾਲ ਘੱਟ ਹੋ ਜਾਂਦਾ ਹੈ।
ਅਨਾਰ ਦਾ ਸੇਵਨ
ਜੇਕਰ ਰੋਜ਼ਾਨਾ ਸਵੇਰੇ ਨਾਸ਼ਤੇ ਵਿੱਚ 1 ਕਟੋਰੀ ਸਾਬੂਦਾਣੇ ਦੀ ਖੀਰ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਵਜਨ ਤੇਜ਼ੀ ਨਾਲ ਵੱਧ ਜਾਂਧਾ ਹੈ।
ਸਾਬੂਦਾਣੇ ਦੀ ਖੀਰ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਅਜੀਨੋਮੋਟੋ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ
Learn more