ਇਸ ਜਾਨਵਰ ਦੇ ਦੁੱਧ ਤੋਂ ਬਣਦਾ ਹੈ ਦੁਨਿਆ ਦਾ ਸਭ ਤੋਂ ਮਹਿੰਗਾ ਪਨੀਰ
21 Oct 2023
TV9 Punjabi
ਤਵਾ ਪਨੀਰ,ਸ਼ਾਹੀ ਪਨੀਰ,ਮਲਾਈ ਪਨੀਰ,ਮਟਰ ਪਨੀਰ ਆਦਿ ਦੀ ਹਰ ਰੈਸਿਪੀ ਦੇ ਲੋਕ ਦੀਵਾਨੇ ਹੁੰਦੇ ਹਨ ਅਤੇ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਪਨੀਰ ਦੇ ਸੌਕੀਨ
ਬਾਜ਼ਾਰ 'ਚ ਜ਼ਿਆਦਾਤਰ ਸਾਧਾਰਨ ਪਨੀਰ 300 ਤੋਂ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ।
ਸਭ ਤੋਂ ਮਹਿੰਗਾ ਪਨੀਰ
ਜਾਣਕਾਰੀ ਮੁਤਾਬਕ ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ ਕਰੀਬ 78 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ।
ਸਭ ਤੋਂ ਮਹਿੰਗੇ ਪਨੀਰ ਦਾ ਰੇਟ
ਸਭ ਤੋਂ ਮਹਿੰਗੇ ਦੁੱਧ ਦਾ ਪਨੀਰ ਗਧੀ ਦੇ ਦੁੱਧ ਤੋਂ ਬਣਦਾ ਹੈ।
ਗਧੀ ਦੇ ਦੁੱਧ ਦਾ ਪਨੀਰ
ਗਧੀ ਦੇ ਦੁੱਧ ਦਾ ਪਨੀਰ ਯੂਰਪੀਅਨ ਦੇਸ਼ ਸਰਬੀਆ ਦੇ ਇੱਕ ਫਾਰਮ ਹਾਊਸ ਵਿੱਚ ਬਣਾਇਆ ਜਾਂਦਾ ਹੈ। ਜਿੱਥੇ 200 ਤੋਂ ਵਧ ਮਾਦਾ ਗਧੇ ਪਾਲੇ ਗਏ ਹਨ।
ਕਿੱਥੇ ਬਣਦਾ ਹੈ ਇਹ ਪਨੀਰ
ਇੱਕ ਗਾਂ ਦੇ ਮੁਕਾਬਲੇ ਗਧੀ ਕਾਫੀ ਘੱਟ ਦੁੱਧ ਦਿੰਦੀ ਹੈ। ਜਿਸ ਕਾਰਨ 200 ਗਧੇ ਇੱਕ ਸਾਲ ਵਿੱਚ ਸਿਰਫ਼ 6 ਤੋਂ 16 ਕਿਲੋ ਪਨੀਰ ਹੀ ਤਿਆਰ ਹੁੰਦਾ ਹੈ।
ਕਿਉਂ ਹੈ ਮਹਿੰਗਾ?
ਮੰਨਿਆ ਜਾਂਦਾ ਹੈ ਕਿ ਗਧੀ ਦਾ ਦੁੱਧ ਵਿੱਚ ਮਾਂ ਦੇ ਦੁੱਧ ਵਰਗੇ ਗੁਣ ਹੁੰਦੇ ਹਨ। ਹਾਲਾਂਕਿ ਅਇਹ ਅੱਜੇ ਸਪਸ਼ਟ ਨਹੀਂ ਹੋਇਆ ਹੈ। ਇਹ ਗਧੀ ਵੀ ਇੱਕ ਵਿਸ਼ੇਸ਼ ਪ੍ਰਜਾਤੀ ਦੀ ਹੁੰਦੀ ਹੈ।
ਪੋਸ਼ਟੀਕ ਗੁਣ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਜਵਾਨ ਅਤੇ ਹੈਲਦੀ ਰਹਿਣ ਲਈ ਇਹ ਡ੍ਰਾਈ ਫਰੂਟਸ ਖਾਓ
Learn more