ਨਵੇਂ ਸਾਲ ਦੀ ਪਾਰਟੀ ਵਿੱਚ ਨਾ ਰੱਖੋ ਇਹ ਲੁੱਕ,ਦਿਖੋਗੇ ਆਪਣੀ ਉੱਮਰ ਤੋਂ ਵੱਡੇ
25 Dec 2023
TV9Punjabi
ਕਈ ਵਾਰ ਸਭ ਤੋਂ ਹੱਟਕੇ ਦਿਖਣ ਦੇ ਚੱਕਰ ਵਿੱਚ ਔਰਤਾਂ ਫੈਸ਼ਨ ਨਾਲ ਜੁੜੀ ਕਈ ਗਲਤੀਆਂ ਕਰ ਦਿੰਦੀਆਂ ਹਨ।
New Year Party Mistake
ਔਰਤਾਂ ਨੂੰ ਹਮੇਸ਼ਾ ਪਾਰਟੀ ਦੇ ਲਈ ਉਹ ਹੀ ਕੱਪੜੇ ਅਤੇ ਮੇਕਅੱਪ ਚੂਸ ਕਰਨੇ ਚਾਹੀਦੇ ਹਨ ਜੋ ਉਨ੍ਹਾਂ ਦੀ Personality ਨੂੰ ਸੂਟ ਕਰੇ।
Personality ਨੂੰ ਕਰੇ ਸੂਟ
ਹਰ ਕਿਸੇ ਨੂੰ ਬਲੈਕ ਪਸੰਦ ਹੁੰਦਾ ਹੈ, ਪਰ ਹਰ ਪਾਰਟੀ ਵਿੱਚ ਬਲੈਕ ਪਾਉਣਾ ਸਹੀ ਨਹੀਂ ਹੁੰਦਾ।
ਹਮੇਸ਼ਾ ਬਲੈਕ ਨਾ ਪਾਓ
ਹਮੇਸ਼ਾ ਆਉਟਫਿੱਟ ਦੇ ਹਿਸਾਬ ਨਾਲ ਮੇਕਅੱਪ ਕੈਰੀ ਕਰਨਾ ਚਾਹੀਦਾ ਹੈ। ਇਸ ਨਾਲ ਲੁੱਕ ਕੰਪਲੀਟ ਦਿਖੇਗੀ।
ਡਾਰਕ ਮੇਕਅੱਪ ਨੂੰ ਕਰੋ Avoid
ਜ਼ਿਆਜਾ ਵੱਡੇ ਪ੍ਰਿੰਟ ਵਾਲੇ ਕੱਪੜੇ ਨਹੀਂ ਕੈਰੀ ਕਰਨੇ ਚਾਹੀਦੇ ਕਿਉਂਕਿ ਇਹ ਰੈਟਰੋ ਲੁੱਕ ਦਿੰਦੇ ਹਨ।
ਵੱਡੇ ਪ੍ਰਿੰਟ ਨਾ ਕਰੋ ਕੈਰੀ
ਹੀਲਜ਼ ਪਹਿਨਣ ਤੋਂ ਪਰਹੇਜ਼ ਕਰੋ। ਜਿਸਦਾ ਫਰੰਟ ਡਿਜ਼ਾਈਨ ਗੋਲ ਆਕਾਰ ਜਾਂ ਚੌਕੋਰ ਆਕਾਰ ਹੋਵੇ ਉਸ ਨੂੰ ਨਾ ਕਰੋ ਕੈਰੀ। ਇਹ ਲੁੱਕ ਪਾਰਟੀ ਦੇ ਹਿਸਾਬ ਨਾਲ ਕਾਫੀ ਪੁਰਾਣੀ ਹੈ।
ਚੰਕੀ ਹੀਲਜ਼ ਨੂੰ ਕਰੋ ਨਾ
ਜੇਕਰ ਤੁਹਾਡਾ ਭਾਰ ਵੱਧ ਹੈ ਤਾਂ ਜ਼ਿਆਦਾ ਘੇਰੇ ਵਾਲੇ ਕੱਪੜੇ ਨਾ ਕੈਰੀ ਕਰੋ। ਇਸ ਵਿੱਚ ਤੁਸੀਂ ਆਪਣੀ ਉਮਰ ਤੋਂ ਵੱਧ ਦਿਖੋਗੇ।
ਜ਼ਿਆਦਾ ਘੇਰੇ ਵਾਲੇ ਕੱਪੜੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਨਵੇਂ ਸਾਲ ਦੀ ਪਾਰਟੀ ਲਈ ਸਾੜੀ ਸਟਾਈਲਿੰਗ, ਸ਼ਿਲਪਾ ਸ਼ੈਟੀ ਦੀ ਲੁੱਕ 'ਤੇ ਮਾਰੋ ਝਾਤ
Learn more